![]() |
To learn how to install Fedora, refer to to the Fedora Installation Guide |
|---|---|
Refer to http://docs.fedoraproject.org/install-guide/ for full instructions on installing Fedora. If you encounter a problem or have a question during installation that is not covered in these release notes, refer to http://www.fedoraproject.org/wiki/FAQ and http://www.fedoraproject.org/wiki/Bugs/Common. |
Anaconda ਫੇਡੋਰਾ ਇੰਸਟਾਲੇਸ਼ਨ ਪਰੋਗਰਾਮ ਦਾ ਨਾਂ ਹੈ। ਇਹ ਭਾਗ ਵਿੱਚ ਐਨਾਕਾਂਡਾ ਅਤੇ ਫੇਡੋਰਾ 10 ਇੰਸਟਾਲੇਸ਼ਨ ਨਾਲ ਸਬੰਧਿਤ ਜਾਣਕਾਰੀ ਹੈ।
![]() |
ਫੇਡੋਰਾ DVD ISO ਈਮੇਜ਼ ਇੱਕ ਵੱਡੀ ਫਾਇਲ ਹੈ। |
|---|---|
|
If you intend to download the Fedora DVD ISO image, keep in mind that not all file downloading tools can accommodate files larger than 2 GiB in size. ਜੇ ਤੁਸੀਂ ਫੇਡੋਰਾ DVD ISO ਈਮੇਜ਼ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਸਭ ਫਾਇਲ ਡਾਊਨਲੋਡ ਕਰਨ ਵਾਲੇ ਸੰਦ 2GiB ਆਕਾਰ ਤੋਂ ਵੱਡੀਆਂ ਫਾਇਲਾਂ ਨੂੰ ਸੰਭਾਲ ਨਹੀਂ ਸਕਦੇ ਹਨ। ਇਹਨਾਂ ਸੰਦਾਂ ਵਿੱਚ |
Anaconda asks if it should verify the installation medium when is selected during boot from an installation-only media.
For Fedora Live media, press any key during the initial boot countdown, to display a boot option menu. Select to perform the media test. Installation media can be used to verify Fedora Live media. Anaconda asks during the mediacheck if you want to check any other disc than the one Anaconda is running from. To test additional media, select to eject the inserted medium, then replace it with the medium you want to test instead.
Perform this test for any new installation or live medium.
The Fedora Project strongly recommends that you perform this test before reporting any installation-related bugs. Many of the bugs reported are actually due to improperly-burned CD or DVDs.
In rare cases, the testing procedure may report some usable discs as faulty. This result is often caused by disc writing software that does not include padding when creating discs from ISO files.
![]() |
BitTorrent ਆਟੋਮੈਟਿਕ ਫਾਇਲ ਇਕਸਾਰਤਾ ਜਾਂਚ ਕਰਦਾ ਹੈ। |
|---|---|
If you use BitTorrent, any files you download are
automatically validated. If your file completes downloading you
do not need to check it. Once you burn your CD or DVD, however,
you should still use |
ਇੰਸਟਾਲੇਸ਼ਨ ਦੌਰਾਨ ਫੇਲ ਹੋਣ ਦਾ ਹੋਰ ਕਾਰਨ ਹੈ ਨਕਸ ਵਾਲੀ ਮੈਮੋਰੀ। ਫੇਡੋਰਾ ਇੰਸਟਾਲ ਕਰਨ ਤੋਂ ਪਹਿਲਾਂ ਮੈਮੋਰੀ ਜਾਂਚ ਕਰਨ ਲਈ, ਬੂਟ ਮੇਨੂ ਵਿੱਚ ਜਾਣ ਲਈ ਕੋਈ ਵੀ ਸਵਿੱਚ ਦਬਾਓ, ਫਿਰ ਦਬਾਓ। ਇਹ ਚੋਣ Memtest86 ਇੱਕਲਾ ਮੈਮੋਰੀ ਟੈਸਟ ਪਰੋਗਰਾਮ ਨੂੰ ਐਨਾਕਾਂਡਾ ਦੀ ਬਜਾਏ ਚਲਾਉਦੀ ਹੈ। Memtest86 ਮੈਮੋਰੀ ਟੈਸਟਿੰਗ ਚੱਲਦਾ ਰਹਿੰਦਾ ਹੈ, ਜਦੋਂ ਤੱਕ ਕਿ Esc ਸਵਿੱਚ ਨਾ ਦੱਬੀ ਜਾਵੇ।
ਫੇਡੋਰਾ 10 FTP ਅਤੇ HTTP ਗਰਾਇਕਲ ਇੰਸਟਾਲੇਸ਼ਨ ਲਈ ਸਹਾਇਕ ਹੈ। ਪਰ, ਇੰਸਟਾਲਰ ਈਮੇਜ਼ RAM ਵਿੱਚ ਹੋਣਾ ਚਾਹੀਦਾ ਹੈ ਜਾਂ ਲੋਕਲ ਸਟੋਰੇਜ਼ ਮੀਡਿਆ, ਜਿਵੇਂ ਕਿ ਇੰਸਟਾਲੇਸ਼ਨ DVD ਜਾਂ ਲਾਈਵ ਮੀਡੀਆ। ਇਸ ਕਰਕੇ ਜਿੰਨ੍ਹਾਂ ਸਿਸਟਮਾਂ ਉੱਤੇ 192MiB ਤੋਂ ਵੱਧ ਰੈਮ ਹੈ, ਜਾਂ ਇੰਸਟਾਲੇਸ਼ਨ DVD ਜਾਂ ਲਾਈਵ ਮੀਡੀਆ ਤੋਂ ਬੂਟ ਕਰਦੇ ਹਨ, ਹੀ ਗਰਾਫੀਕਲ ਇੰਸਟਾਲਰ ਦੀ ਵਰਤੋਂ ਕਰ ਸਕਦੇ ਹਨ। RAM ਤੋਂ ਘੱਟ ਵਾਲੇ ਸਿਸਟਮਾਂ ਲਈ ਇੰਸਟਾਲਰ ਆਪਣੇ ਆਪ ਹੀ ਪਾਠ-ਅਧਾਰਿਤ ਕੰਮ ਕਰੇਗਾ। ਜੇ ਤੁਸੀਂ ਪਾਠ-ਢੰਗ ਇੰਸਟਾਲਰ ਚਲਾਉਣੇ ਚਾਹੁੰਦੇ ਹੋ, ਤਾਂ linux text boot: ਪਰਾਉਟ ਉੱਤੇ ਲਿਖੋ।
NetworkManager for Networking -- Anaconda is now using NetworkManager for configuration of network interfaces during installation. The main network interface configuration screen in Anaconda has been removed. Users are only prompted for network configuration details if they are necessary during installation. The settings used during installation are then written to the system.
ਵਧੇਰੇ ਜਾਣਕਾਰੀ ਲਈ, http://www.fedoraproject.org/wiki/Anaconda/Features/NetConfigForNM ਵੇਖੋ।
When using netinst.iso to boot
the installer, Anaconda defaults to
using the Fedora mirrorlist URL as the installation source.
The method selection screen no longer appears by default. If
you do not wish to use the mirrorlist URL, either add
repo= or add
<your installation
source>askmethod to the installer boot parameters.
The askmethod option causes the selection
screen to appear as it did in previous releases. To add boot
parameters, press the Tab
key in the initial boot screen and append any new
parameters to the existing list. For more information, refer
to the repo= and
stage2= descriptions at
http://fedoraproject.org/wiki/Anaconda/Options.
.iso ਤੋਂ PXE ਬੂਟਿੰਗWhen PXE booting and using a .iso file
mounted via NFS for the installation media, add
repo=nfs:server:/path/ to the command
line. The install.img file also needs to be extracted and/or placed into the nfs:server:/path/images/ directory.
Use of /dev/hdX on i386 and x86_64 for
IDE drives changed to /dev/sdX in Fedora 7.
If you are upgrading from an earlier version than Fedora 7, you
need to research about the importance of labeling devices for
upgrades and any partition limitations.
ਸਭ IDE RAID (ਰੇਡ) ਕੰਟਰੋਲਰ ਸਹਿਯੋਗੀ ਨਹੀਂ ਹਨ। ਜੇ ਤੁਹਾਡਾ RAID ਕੰਟਰੋਲਰ ਹਾਲੇ dmraid ਲਈ ਸਹਿਯੋਗੀ ਨਹੀਂ ਹੈ ਤਾਂ ਤੁਸੀਂ ਲਿਨਕਸ ਸਾਫਟਵੇਅਰ RAID ਰਾਹੀਂ RAID ਲਰੀ ਵਿੱਚ ਡਰਾਇਵਾਂ ਜੋੜ ਸਕਦੇ ਹੋ। ਸਹਿਯੋਗੀ ਕੰਟਰੋਲਰਾਂ ਲਈ, ਕੰਪਿਊਟਰ BIOS ਵਿੱਚ ਰੇਡ ਫੰਕਸ਼ਨ ਸੰਰਚਨਾ ਵੇਖੋ।
ਕੁਝ ਸਰਵਰਾਂ ਉੱਤੇ ਕਈ ਨੈੱਟਵਰਕ ਇੰਟਰਫੇਸ ਹੁੰਦੇ ਹਨ, ਜਿਸ ਵਿੱਚ BIOS ਮੁਤਾਬਕ ਪਹਿਲੇਂ ਨੈੱਟਵਰਕ ਇੰਟਰਫੇਸ ਨੂੰ eth0 ਨਹੀਂ ਦਿੱਤਾ ਜਾ ਸਕਦਾ ਹੈ, ਜੋ ਕਿ ਇੰਸਟਾਲਰ ਨੂੰ ਇੱਕ ਵੱਖਰਾ ਨੈੱਟਵਰਕ ਇੰਟਰਫੇਸ ਖੋਜਣ ਲਈ ਕਾਰਨ ਬਣਦਾ ਹੈ, ਜਿਸ ਨੂੰ PXE ਵਰਤੋਂ ਜਾਂਦਾ ਹੈ। ਇਹ ਰਵੱਈਆ ਬਦਲਣ ਲਈ, pxelinux.cfg/* ਸੰਰਚਨਾਂ ਫਾਇਲਾਂ ਵਿੱਚ ਅੱਗੇ ਦਿੱਤੇ ਵਰਤੋਂ:
IPAPPEND 2 APPEND
ksdevice=bootif
ਉੱਤੇ ਦਿੱਤੀਆਂ ਚੋਣਾਂ ਇੰਸਟਾਲਰ ਨੂੰ ਉਹੀ ਨੈੱਟਵਰਕ ਇੰਟਰਫੇਸ ਵਰਤਣ ਦੇਵੇਗੀ, ਜੋ ਕਿ BIOS ਅਤੇ PXE ਵਰਤਦੇ ਹਨ। ਤੁਸੀਂ ਅੱਗੇ ਦਿੱਤੀ ਚੋਣ ਵੀ ਵਰਤ ਸਕਦੇ ਹੋ:
ksdevice=link
ਇਹ ਚੋਣ ਇੰਸਟਾਲਰ ਨੂੰ ਪਹਿਲਾਂ ਨੈੱਟਵਰਕ ਜੰਤਰ ਵਰਤਣ ਦੇਵੇਗਾ, ਜੋ ਕਿ ਉਹ ਨੈੱਟਵਰਕ ਸਵਿੱਚ ਨਾਲ ਜੁੜਿਆ ਹੋਇਆ ਲੱਭੇਗਾ।
ਫੇਡੋਰਾ ਅੱਪਗਰੇਡ ਕਰਨ ਲਈ ਸਿਫਾਰਸ਼ੀ ਢੰਗਾਂ ਬਾਰੇ ਜਾਣਕਾਰੀ ਲਈ http://fedoraproject.org/wiki/DistributionUpgrades ਵੇਖੋ।
Whereas older IDE drivers supported up to 63 partitions per device, SCSI devices are limited to 15 partitions per device. Anaconda uses the libata driver in the same fashion as the rest of Fedora, so it is unable to detect more than 15 partitions on an IDE disk during the installation or upgrade process.
If you are upgrading a system with more than 15 partitions, you may need to migrate the disk to Logical Volume Management (LVM). This restriction may cause conflicts with other installed systems if they do not support LVM. Most modern Linux distributions support LVM and drivers are available for other operating systems as well.
A change in the way that the Linux kernel handles storage
devices means that device names such as
/dev/hdX or /dev/sdX
may differ from the values used in earlier releases.
Anaconda solves this problem by
relying on partition labels or UUIDs for finding devices. If
these are not present, then Anaconda
presents a warning indicating that partitions need to be
labelled and that the upgrade can not proceed. Systems that use
Logical Volume Management (LVM) and the device mapper usually do
not require relabeling. One exception is mirrored LVM
partitions, where the UUIDs are identical. In that case, the
partitions must be labeled.
ਭਾਗ ਲੇਬਲ ਵੇਖਣ ਲਈ, ਮੌਜੂਦ ਫੇਡੋਰਾ ਇੰਸਟਾਲੇਸ਼ਨ ਨੂੰ ਬੂਟ ਕਰਵਾਉ ਅਤੇ ਇੱਕ ਟਰਮੀਨਲ ਪਰਾਉਟ ਉੱਤੇ ਅੱਗੇ ਦਿੱਤਾ ਲਿਖੋ:
/sbin/blkid
ਧਿਆਨ ਰੱਖੋ ਕਿ ਹਰੇਕ ਵਾਲੀਅਮ ਲਾਇਨ ਅੱਗੇ ਇੱਕ LABEL= ਮੁੱਲ ਨੂੰ ਅੱਗੇ ਦਿੱਤੇ ਵਾਂਗ ਲਿਖਿਆ ਹੋਵੇ:
/dev/hdd1: LABEL="/boot"
UUID="ec6a9d6c-6f05-487e-a8bd-a2594b854406" SEC_TYPE="ext2"
TYPE="ext3"
ਬਿਨਾਂ ਲੇਬਲ ਵਾਲੇ ext2 ਅਤੇ ext3 ਭਾਗਾਂ ਲਈ, ਹੇਠਲੀ ਕਮਾਂਡ ਵਰਤੋ:
su -c 'e2label /dev/example f7-slash'
For a VFAT file system use dosfslabel
from the dosfstools package, and for NTFS
file system use ntfslabel from the
ntfsprogs package. Before rebooting the
machine, also update the file system mount entries, and the
GRUB kernel root entry.
If any file system labels were added or modified, then the
device entries in /etc/fstab must be
adjusted to match:
su -c 'cp /etc/fstab /etc/fstab.orig' su -c 'gedit /etc/fstab'
ਲੇਬਲ ਇੰਦਰਾਜ਼ ਰਾਹੀਂ ਮਾਊਂਟ ਦੀ ਇੱਕ ਉਦਾਹਰਨ ਹੈ:
LABEL=f7-slash / ext3 defaults 1
1
grub.conf ਕਰਨਲ ਰੂਟ ਇੰਦਰਾਜ਼ ਅੱਪਡੇਟ ਕੀਤਾIf the label for the / (root)
file system was modified, the kernel boot parameter in the grub
configuration file must also be modified:
su -c 'gedit /boot/grub/grub.conf'
ਇੱਕ ਰਲਦੀ ਉਦਾਹਰਨ ਕਰਨਲ ਗਰਬ ਲਾਈਨ ਹੈ:
kernel /vmlinuz-2.6.20-1.2948.fc6 ro
root=LABEL=f7-slash rhgb quiet
If partition labels were adjusted, or the
/etc/fstab file modified, then boot the
existing Fedora installation to confirm that all partitions
still mount normally and login is successful. When complete,
reboot with the installation media to start the installer and
begin the upgrade.
ਆਮ ਤੌਰ ਉੱਤੇ ਅੱਪਗਰੇਡ ਨਾਲੋਂ ਤਾਜ਼ਾ ਇੰਸਟਾਲ ਕਰਨ ਨੂੰ ਹੀ ਪਹਿਲ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਖਾਸ ਕਰਕੇ ਹੋਰ ਰਿਪੋਜ਼ਟਰੀਆਂ ਤੋਂ ਇੰਸਟਾਲ ਕੀਤੇ ਸਾਫਟਵੇਅਰਾਂ ਵਾਲੇ ਸਿਸਟਮਾਂ ਲਈ। ਜੇਕਰ ਸੁਤੰਤਰ ਧਿਰ ਤੋਂ ਪੈਕੇਜ ਸਿਸਟਮ ਉੱਤੇ ਇੰਸਟਾਲ ਕੀਤੇ ਗਏ ਹੋਣ ਤਾਂ ਇਹਨਾਂ ਦੇ ਕੰਮ ਕਰਨ ਦੀ ਸੰਭਵਾਨਾਂ ਕਾਫ਼ੀ ਘੱਟ ਜਾਂਦੀ ਹੈ। ਜੇ ਤੁਸੀਂ ਤਾਂ ਵੀ ਇੱਕ ਅੱਪਗਰੇਡ ਹੀ ਕਰਨਾ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਜਾਣਕਾਰੀ ਲਾਭਦਾਇਕ ਹੋ ਸਕਦੀ ਹੈ:
ਅੱਪਗਰੇਡ ਕਰਨ ਤੋਂ ਪਹਿਲਾਂ, ਆਪਣੇ ਸਿਸਟਮ ਦਾ ਬੈਕਅੱਪ ਲੈ ਲਵੋ। ਖਾਸ ਤੌਰ ਉੱਤੇ /etc, /home ਅਤੇ ਹੋ ਸਕੇ ਤਾਂ /opt ਅਤੇ /usr/local ਦਾ, ਜੇ ਨਿੱਜੀ ਲੋੜ ਦੇ ਪੈਕੇਜ ਇੰਸਟਾਲ ਕੀਤੇ ਹਨ, ਨੂੰ ਸੁਰੱਖਿਅਤ ਬਣਾ ਲਵੋ। ਤੁਸੀਂ ਪੁਰਾਣੀ ਇੰਸਟਾਲੇਸ਼ਣ ਦਾ "ਕਲੋਨ" ਨਾਲ ਬਹੁ-ਬੂਟ ਢੰਗ ਵਰਤਣ ਵਾਸਤੇ ਵੱਖਰੇ ਢੰਗ ਨਾਲ ਸੁਰੱਖਿਅਤ ਵਾਪਸੀ ਵਰਤ ਸਕਦੇ ਹੋ। ਇਸ ਹਾਲਤ ਵਿੱਚ, ਬਦਲਵਾ ਬੂਟ ਮੀਡਿਆ ਬਣਾਓ ਜਿਵੇਂ ਕਿ GRUB ਬੂਟ ਫਲਾਪੀ।
![]() |
ਸੰਰਚਨਾ ਬੈਕਅੱਪ |
|---|---|
|
ਅੱਪਗਰੇਡ ਕਰਨ ਬਾਅਦ, ਕਮਾਂਡ ਚਲਾਓ:
rpm -qa --last > RPMS_by_Install_Time.txt
ਪੈਕੇਜਾਂ ਲਈ ਆਉਟਪੁੱਟ ਦਾ ਅੰਤ ਵੇਖੋ, ਜੋ ਕਿ ਪ੍ਰੀ-ਡੇਟ ਅੱਪਗਰੇਡ ਹਨ। ਉਹ ਪੈਕੇਜ, ਜੋ ਤੀਜੀ-ਧਿਰ ਰਿਪੋਜ਼ਟਰੀ ਵਿੱਚੋਂ ਹਨ, ਨੂੰ ਹਟਾਓ ਜਾਂ ਅੱਪਗਰੇਡ ਕਰੋ, ਨਹੀਂ ਤਾਂ ਲੋੜ ਮੁਤਾਬਕ ਉਨ੍ਹਾਂ ਨੂੰ ਮੁਖਾਤਬ ਹੋਵੋ। ਕੁਝ ਪਹਿਲਾਂ ਇੰਸਟਾਲ ਕੀਤੇ ਪੈਕੇਜ ਕਿਸੇ ਵੀ ਸੰਰਚਿਤ ਰਿਪੋਜ਼ਟਰੀ ਵਿੱਚ ਨਹੀਂ ਹੋਣਗੇ। ਉਹ ਸਾਰੇ ਪੈਕੇਜ ਵੇਖਣ ਲਈ, ਹੇਠਲੀ ਕਮਾਂਡ ਵਰਤੋ:
su -c 'yum list extras'
When using a Kickstart configuration file via HTTP, kickstart file retrieval may fail with an error that indicates the file could not be retrieved. Click the button several times without making modifications to override this error successfully. As a workaround, use one of the other supported methods to retrieve Kickstart configurations.
The Firstboot application requires
the creation of a non-root user for the system. This is to
support gdm no longer
allowing the root user to log in to the graphical desktop.
If a network authentication mechanism is chosen during installation, Firstboot does not require creating a non-root local user.
ਫੇਡੋਰਾ ਰੀਲਿਜ਼ ਵਿੱਚ ਕਈ ਲਾਈਵ ISO ਈਮੇਜ਼ ਪੁਰਾਣੇ ਇੰਸਟਾਲੇਸ਼ਨ ਢੰਗਾਂ ਦੇ ਨਾਲ ਦਿੱਤੇ ਜਾ ਰਹੇ ਹਨ। ਇਹ ISO ਈਮੇਜ਼ ਬੂਟ-ਹੋਣ ਯੋਗ ਹਨ ਅਤੇ ਤੁਸੀਂ ਇਨ੍ਹਾਂ ਨੂੰ ਮੀਡਿਆ ਉਤੇ ਲਿਖ ਕੇ ਫੇਡੋਰਾ ਵੇਖਣ ਲਈ ਵਰਤ ਸਕਦੇ ਹੋ। ਇਨ੍ਹਾਂ ਵਿੱਚ ਫੀਚਰ ਸ਼ਾਮਲ ਹੈ, ਜਿਸ ਨਾਲ ਤੁਸੀਂ ਲਾਈਵ ਈਮੇਜ਼ ਸਮੱਗਰੀ ਨੂੰ ਆਪਣੀ ਹਾਰਡ ਡਰਾਇਵ ਉੱਤੇ ਵਧੀਆ ਕਾਰਗੁਜ਼ਾਰੀ ਲਈ ਵਰਤ ਸਕਦੇ ਹੋ।
For a complete list of current spins available, and instructions for using them, refer to:
ਲਾਈਵ ਈਮੇਜ਼ ਕਿਸੇ ਵੀ ਮਸ਼ੀਨ ਉੱਤੇ ਬੂਟ ਕਰ ਸਕਦੇ ਹਨ, ਜੋ ਕਿ CD-ROM ਤੋਂ ਬੂਟ ਕਰਨ ਲਈ ਸਹਾਇਕ ਹੈ। CD ਤੋਂ ਬੂਟ ਕਰਨ ਉਪਰੰਤ, ਤੁਸੀਂ ਲਾਗਇਨ ਕਰਕੇ ਫੇਡੋਰਾ(fedora) ਉਪਭੋਗੀ ਦੇ ਤੌਰ ਉੱਤੇ ਡੈਸਕਟਾਪ ਵਾਤਾਵਰਨ ਵਰਤ ਸਕਦੇ ਹੋ। ਲਾਗਇਨ ਕਰਨ ਲਈ ਗੁਪਤ-ਕੋਡ ਨੂੰ ਖਾਲੀ ਰਹਿਣ ਦਿਓ। ਲਾਈਵ ਈਮੇਜ਼ ਆਟੋਮੈਟਿਕ ਲਾਗਇਨ ਨਹੀਂ ਕਰਦੇ ਤਾਂ ਕਿ ਉਪਭੋਗੀ ਆਪਣੀ ਲੋੜ ਮੁਤਾਬਕ ਭਾਸ਼ਾ ਚੁਣ ਸਕਣ। ਲਾਗਇਨ ਕਰਨ ਉਪਰੰਤ, ਜੇ ਤੁਸੀਂ ਲਾਈਵ ਈਮੇਜ਼ ਨੂੰ ਆਪਣੀ ਹਾਰਡ-ਡਿਸਕ ਉੱਤੇ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਡੈਸਕਟਾਪ ਉੱਤੇ ਮੌਜੂਦ ਹਾਰਡ ਡਰਾਈਵ ਤੇ ਇੰਸਟਾਲ ਕਰੋ ਆਈਕਾਨ ਨੂੰ ਕਲਿੱਕ ਕਰੋ।
To check Fedora Live media, press any key during the initial boot countdown to display a boot option menu. Select Verify and boot to perform the media test.
Perform this test for any new Live medium.
To perform a text mode installation of the Fedora Live image,
use the liveinst command in the
console.
Another way to use these Fedora Live images is to put them on
a USB stick. To do this, use the
liveusb-creator graphical interface. Use
to search for and
install liveusb-creator, or to install using
yum:
su -c 'yum install liveusb-creator'
Instead of the graphical tool, you can use the command line
interface from the livecd-tools package. Then,
run the livecd-iso-to-disk script:
/usr/bin/livecd-iso-to-disk /path/to/live.iso /dev/sdb1
/dev/sdb1 ਨੂੰ ਭਾਗ ਨਾਲ ਬਦਲ ਦਿਓ, ਜਿੱਥੇ ਤੁਸੀਂ ਈਮੇਜ਼ ਰੱਖਣਾ ਹੈ।
ਇਹ ਇੱਕ ਨੁਕਸਾਨਦਾਇਕ ਕਾਰਵਾਈ ਨਹੀਂ ਹੈ, ਤੁਹਾਡੀ ਮੌਜੂਦਾ USB ਸਟਿੱਕ ਉੱਤੇ ਮੌਜੂਦ ਕਿਸੇ ਵੀ ਡਾਟੇ ਨੂੰ ਸੁਰੱਖਿਅਤ ਰੱਖਿਆ ਜਾਵੇਗਾ।
A Windows version of this tools is also available that allows users to try out or migrate to Fedora.
Support for keeping a persistent /home
with the rest of the system stateless has been added for Fedora
10. This includes support for encrypting
/home to protect your system if
your USB stick is lost or stolen. To use this feature, download the
Live image and run the following command:
livecd-iso-to-disk --home-size-mb 512 /path/to/live.iso /dev/sdb1
/dev/sdb1 ਨੂੰ ਭਾਗ ਨਾਲ ਬਦਲ ਦਿਓ, ਜਿੱਥੇ ਤੁਸੀਂ ਈਮੇਜ਼ ਰੱਖਣਾ ਹੈ।
Replace 512 with the desired
size in megabytes of the persistent /home.
The livecd-iso-to-disk shell script is stored
in the LiveOS directory at the top level of
the CD image. The USB media must have sufficient free space for
the Fedora Live image, plus the /home, plus
any other data to be stored on the media. By default, this
encrypts your data and prompts for a passphrase to use. If you
want to have an unencrypted /home, then you
can specify --unencrypted-home.
Note that later runs of livecd-iso-to-disk
preserve the /home that is created on the USB
stick, continuing to use it even if you change your Live
image.
Support for persistent changes with a Fedora Live image exists for Fedora 9 and later. The primary use case is booting from a Fedora Live image on a USB flash drive and storing changes to that same device. To do this, download the Fedora Live image and then run the following command:
livecd-iso-to-disk --overlay-size-mb 512 /path/to/live.iso /dev/sdb1
/dev/sdb1 ਨੂੰ ਭਾਗ ਨਾਲ ਬਦਲ ਦਿਓ, ਜਿੱਥੇ ਤੁਸੀਂ ਈਮੇਜ਼ ਰੱਖਣਾ ਹੈ।
Replace 512 with the desired
size in megabytes of the persistent data, or
overlay. The
livecd-iso-to-disk shell script is stored in
the LiveOS directory at the top level of the
CD image. The USB media must have sufficient free space for the
Fedora Live image, plus the overlay, plus any other data to be
stored on the media.
Fedora 10 includes support for putting the Live image onto a USB image and then booting it on Intel processor-based Apple hardware. Unlike most x86 machines, this hardware requires reformatting the USB stick. To set up a USB stick, run this command:
/usr/bin/livecd-iso-to-disk --mactel /path/to/live.iso /dev/sdb1
/dev/sdb1 ਨੂੰ ਭਾਗ ਨਾਲ ਬਦਲ ਦਿਓ, ਜਿੱਥੇ ਤੁਸੀਂ ਈਮੇਜ਼ ਰੱਖਣਾ ਹੈ।
Note that all of the other arguments for the
livecd-iso-to-disk tool as described above can
be used here as well.
The Fedora Live image is different from a normal Fedora installation as shown below.
Fedora Live images provide a subset of packages available in the regular DVD image. Both connect to the same repository that has all the packages.
The SSH daemon sshd is disabled by default. The
daemon is disabled because the default username in the Fedora
Live images does not have a password. However, installation to
hard disk prompts for creating a new username and
password.
Fedora Live image installations do not allow any package
selection or upgrade capability since they copy the entire
file system from the Live media to the hard disk. After
the installation is complete, and your system has been
rebooted, you can add and remove packages as desired with the
tool,
yum, or the other software management
tools.
ਫੇਡੋਰਾ ਲਾਈਵ ਈਮੇਜ i586 ਢਾਂਚੇ ਉੱਤੇ ਕੰਮ ਨਹੀਂ ਕਰਨਗੇ।
Users often request that Fedora provide a hardware compatibility list (HCL), which we have carefully avoided doing. Why? It is a difficult and thankless task that is best handled by the community at large than by one little Linux distribution.
However, because of our stance against closed-source hardware drivers and the problems of binary firmware for hardware, there is some additional information the Fedora Project wants to provide Fedora users.
32-ਬਿੱਟ x86 ਲਈ - Section 2.4.2, “ਫੇਡੋਰਾ ਲਈ x86 ਹਦਾਇਤਾਂ”
64-bit x86 ਲਈ - Section 2.4.3, “ਫੇਡੋਰਾ ਲਈ x86_64 ਹਦਾਇਤਾਂ”
PowerPC (PPC) ਲਈ- Section 2.4.4, “ਫੇਡੋਰਾ ਲਈ PPC ਹਦਾਇਤਾਂ”
http://fedoraproject.org/wiki/ForbiddenItems ਤੋਂ
If it is proprietary, it cannot be included in Fedora.
If it is legally encumbered, it cannot be included in Fedora.
If it violates United States federal law, it cannot be included in Fedora.
Get active. Tell your hardware vendors you only want free, open source drivers and firmware
Use your buying power and only purchase from hardware vendors that support their hardware with open drivers and firmware. Refer to http://www.fsf.org/campaigns/hardware.html for more information.
ਇਸ ਭਾਗ ਵਿੱਚ ਫੇਡੋਰਾ ਵਲੋਂ ਸਹਾਇਕ ਜੰਤਰ ਢਾਂਚਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
RPM ਇੱਕ ਪੈਕੇਜ ਦੇ ਕਈ ਢਾਂਚਿਆਂ ਉੱਤੇ ਸਮਾਂਤਰ ਇੰਸਟਾਲੇਸ਼ਨ ਲਈ ਸਹਿਯੋਗੀ ਹੈ। ਇੱਕ ਮੂਲ ਪੈਕੇਜ ਲਿਸਟ, ਜਿਵੇਂ ਕਿ rpm -qa ਵਿੱਚ ਡੁਪਲੀਕੇਟ ਪੈਕੇਜ ਹੋ ਸਕਦੇ ਹਨ, ਜਦੋਂ ਕਿ ਢਾਂਚਾ ਹਾਲੇ ਨਹੀਂ ਵੇਖਾਇਆ ਜਾਂਦਾ ਹੈ, repoquery ਕਮਾਂਡ ਨੂੰ yum-utils ਪੈਕੇਜ ਨਾਲ ਵਰਤੋਂ, ਜੋ ਕਿ ਮੂਲ ਰੂਪ ਵਿੱਚ ਢਾਂਚਾ ਵੇਖਾਉਦੀ ਹੈ। yum-utils ਇੰਸਟਾਲ ਕਰਨ ਲਈ ਅੱਗੇ ਦਿੱਤੀ ਕਮਾਂਡ ਵਰਤੋਂ:
su -c 'yum install yum-utils'
ਸਭ ਪੈਕੇਜਾਂ ਲਈ ਉਨ੍ਹਾਂ ਦੇ ਢਾਂਚੇ ਨਾਲ ਵਰਤਣ ਲਈ rpm ਕਮਾਂਡ ਚਲਾਓ:
rpm -qa --queryformat "%{name}-%{version}-%{release}.%{arch}\n"
ਤੁਸੀਂ ਇਸ ਨੂੰ /etc/rpm/macros (ਪੂਰੇ ਸਿਸਟਮ ਦੀ ਸੰਰਚਨਾ ਲਈ) ਜਾਂ ~/.rpmmacros (ਖਾਸ ਉਪਭੋਗੀ ਸੈਟਿੰਗ ਲਈ ਹੀ) ਜੋੜ ਸਕਦੇ ਹੋ।
%_query_all_fmt %%{name}-%%{version}-%%{release}.%%{arch}
ਇਹ ਭਾਗ ਵਿੱਚ ਕੋਈ ਖਾਸ ਜਾਣਕਾਰੀ ਹੋ ਸਕਦੀ ਹੈ, ਜੋ ਕਿ ਤੁਸੀਂ ਫੇਡੋਰਾ ਜਾਂ x86 ਜੰਤਰ ਪਲੇਟਫਾਰਮ ਬਾਰੇ ਨਹੀਂ ਜਾਣਦੇ ਹੋ ਸਕਦੇ ਹੋ।
ਫੇਡੋਰਾ 10 ਦੇ ਖਾਸ ਫੀਚਰ ਇੰਸਟਾਲੇਸ਼ਨ ਦੌਰਾਨ ਜਾਂ ਬਾਅਦ ਵਿੱਚ ਵਰਤਣ ਲਈ, ਤੁਹਾਨੂੰ ਹੋਰ ਹਾਰਡਵੇਅਰ ਜੰਤਰ ਭਾਗ ਜਿਵੇਂ ਕਿ ਵੀਡਿਓ ਜਾਂ ਨੈੱਟਵਰਕ ਕਾਰਡ ਦੇ ਵੇਰਵੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
CPU ਹਦਾਇਤਾਂ ਨੂੰ Intel ਪਰੋਸੈਸਰਾਂ ਦੇ ਰੂਪ ਵਿੱਚ ਹੀ ਦਿੱਤਾ ਗਿਆ ਹੈ। ਹੋਰ ਪਰੋਸੈਸਰ, ਜਿਵੇਂ ਕਿ AMD, Cyrix ਅਤੇ VIA ਉਹਨਾਂ ਦੇ ਅਨੁਸਾਰੀ Intel ਪਰੋਸੈਸਰਾਂ ਦੇ ਬਰਾਬਰ ਹੀ ਹਨ, ਜਿੰਨਾਂ ਨੂੰ ਵੀ ਫੇਡੋਰਾ ਕੋਰ ਲਈ ਵਰਤਿਆ ਜਾ ਸਕਦਾ ਹੈ।
ਫੇਡੋਰਾ 10 ਲਈ ਇੱਕ ਇੰਟੈੱਲ ਪੈਂਟੀਅਮ ਜਾਂ ਵਧੀਆ ਪ੍ਰੋਸੈਸਰ ਚਾਹੀਦਾ ਹੈ ਅਤੇ ਇਹ ਪੈਂਟੀਅਮ 4 ਜਾਂ ਨਵੇਂ ਪ੍ਰੋਸੈਸਰਾਂ ਲਈ ਢੁੱਕਵੇਂ ਰੂਪ ਤਿਆਰ ਕੀਤਾ ਗਿਆ ਹੈ।
ਪਾਠ ਢੰਗ ਲਈ ਸਿਫਾਰਸ਼ੀ: 200 MHz Pentium-class ਜਾਂ ਵਧੀਆ
ਗਰਾਫੀਕਲ ਲਈ ਸਿਫ਼ਰਾਸ਼ੀ: 400 MHz Pentium II ਜਾਂ ਵਧੀਆ
ਪਾਠ-ਢੰਗ ਲਈ ਘੱਟੋ-ਘੱਟ RAM: 128MiB
ਗਰਾਫੀਕਲ ਲਈ ਘੱਟੋ-ਘੱਟ RAM: 192MiB
ਗਰਾਫੀਕਲ ਲਈ ਸਿਫਾਰਸ਼ੀ RAM: 256MiB
DVD ਇੰਸਟਾਲ ਦੇ ਸਭ ਪੈਕੇਜ 9 GB ਡਿਸਕ ਸਪੇਸ ਰੋਕਦੇ ਹਨ। ਅੰਤਿਮ ਇੰਸਟਾਲ ਅਕਾਰ ਸਪਿੰਨ ਅਤੇ ਇੰਸਟਾਲੇਸ਼ਨ ਦੌਰਾਨ ਚੁਣੇ ਪੈਕੇਜ ਇੰਸਟਾਲ ਕਰਕੇ ਪਤਾ ਲੱਗਦਾ ਹੈ। ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਇੰਸਟਾਲੇਸ਼ਨ ਦੌਰਾਨ ਵਾਧੂ ਡਿਸਕ ਸਪੇਸ ਦੀ ਲੋੜ ਹੁੰਦੀ ਹੈ। ਵਾਧੂ ਡਿਸਕ ਸਪੇਸ ਇੰਸਟਾਲ ਕੀਤੇ ਸਿਸਟਮ ਉੱਪਰ /Fedora/base/stage2.img ਦੇ ਅਕਾਰ ਅਤੇ /var/lib/rpm ਵਿਚਲੀਆਂ ਫਾਇਲਾਂ ਦੇ ਅਕਾਰ ਤੇ ਅਧਾਰਿਤ ਹੁੰਦਾ ਹੈ।
ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ ਵੱਡੇ ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ।
ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਵੀ ਲੋੜ ਹੈ ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।
ਇਹ ਭਾਗ ਵਿੱਚ ਕੋਈ ਖਾਸ ਜਾਣਕਾਰੀ ਹੈ, ਜੋ ਕਿ ਫੇਡੋਰਾ ਅਤੇ x86_64 ਜੰਤਰ ਪਲੇਟਫਾਰਮ ਲਈ ਤੁਹਾਡੀ ਸਹਾਇਤਾ ਕਰ ਸਕਦੀ ਹੈ।
ਫੇਡੋਰਾ 10 ਦੇ ਖਾਸ ਫੀਚਰ ਇੰਸਟਾਲੇਸ਼ਨ ਦੌਰਾਨ ਜਾਂ ਬਾਅਦ ਵਿੱਚ ਵਰਤਣ ਲਈ, ਤੁਹਾਨੂੰ ਹੋਰ ਹਾਰਡਵੇਅਰ ਜੰਤਰ ਭਾਗ ਜਿਵੇਂ ਕਿ ਵੀਡਿਓ ਜਾਂ ਨੈੱਟਵਰਕ ਕਾਰਡ ਦੇ ਵੇਰਵੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਪਾਠ-ਢੰਗ ਲਈ ਘੱਟੋ-ਘੱਟ RAM: 256MiB
ਗਰਾਫੀਕਲ ਲਈ ਘੱਟੋ-ਘੱਟ RAM: 384MiB
ਗਰਾਫੀਕਲ ਲਈ ਸਿਫਾਰਸ਼ੀ RAM: 512MiB
DVD ਇੰਸਟਾਲ ਦੇ ਸਭ ਪੈਕੇਜ 9 GB ਡਿਸਕ ਸਪੇਸ ਰੋਕਦੇ ਹਨ। ਅੰਤਿਮ ਇੰਸਟਾਲ ਅਕਾਰ ਸਪਿੰਨ ਅਤੇ ਇੰਸਟਾਲੇਸ਼ਨ ਦੌਰਾਨ ਚੁਣੇ ਪੈਕੇਜ ਇੰਸਟਾਲ ਕਰਕੇ ਪਤਾ ਲੱਗਦਾ ਹੈ। ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਇੰਸਟਾਲੇਸ਼ਨ ਦੌਰਾਨ ਵਾਧੂ ਡਿਸਕ ਸਪੇਸ ਦੀ ਲੋੜ ਹੁੰਦੀ ਹੈ। ਵਾਧੂ ਡਿਸਕ ਸਪੇਸ ਇੰਸਟਾਲ ਕੀਤੇ ਸਿਸਟਮ ਉੱਪਰ /Fedora/base/stage2.img ਦੇ ਅਕਾਰ ਅਤੇ /var/lib/rpm ਵਿਚਲੀਆਂ ਫਾਇਲਾਂ ਦੇ ਅਕਾਰ ਤੇ ਅਧਾਰਿਤ ਹੁੰਦਾ ਹੈ।
ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ ਵੱਡੇ ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ।
ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਵੀ ਲੋੜ ਹੈ ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।
ਇਹ ਭਾਗ ਵਿੱਚ ਉਹ ਜਾਣਕਾਰੀ ਹੈ, ਜੋ ਕਿ ਤੁਹਾਨੂੰ ਫੇਡੋਰਾ ਅਤੇ PPC (ਪਾਵਰ PC) ਹਾਰਡਵੇਅਰ ਪਲੇਟਫਾਰਮ ਬਾਰੇ ਜਾਣਨ ਲਈ ਫਾਇਦੇਮੰਦ ਹੋ ਸਕਦੀ ਹੈ।
ਘੱਟੋ-ਘੱਟ CPU: PowerPC G3 / POWER3
Fedora 10 ਹੁਣ Apple Power Macintosh ਦੀ ਨਵੀਂ ਪੈਦਾਇਸ਼ ਨੂੰ ਸਹਿਯੋਗ ਦਿੰਦਾ ਹੈ, ਜੋ circa 1999 ਤੋਂ ਮਗਰੋਂ ਨਿਰਯਾਤ ਕੀਤੇ ਗਏ ਹਨ। ਭਾਵੇਂ ਪੁਰਾਣੀਆਂ ਮਸ਼ੀਨਾਂ ਨੂੰ ਕੰਮ ਕਰਨਾ ਚਾਹੀਦਾ ਹੈ, ਉਹਨਾਂ ਲਈ ਖਾਸ ਬੂਟਲੋਡਰ ਦੀ ਲੋੜ ਹੁੰਦੀ ਹੈ ਜੋ ਫੇਡੋਰਾ ਡਿਸਟਰੀਬਿਊਸ਼ਨ ਵਿੱਚ ਸ਼ਾਮਿਲ ਨਹੀਂ ਹੈ। ਫੇਡੋਰਾ ਨੂੰ POWER5 ਅਤੇ POWER6 ਮਸ਼ੀਨਾਂ ਉੱਪਰ ਇੰਸਟਾਲ ਕਰਕੇ ਜਾਂਚ ਕੀਤਾ ਗਿਆ ਹੈ।
ਫੇਡੋਰਾ 10 pSeries ਅਤੇ ਸੈੱਲ ਬਰਾਡਬੈਂਡ ਇੰਜਣ ਮਸ਼ੀਨਾਂ ਨੂੰ ਸਹਿਯੋਗ ਦਿੰਦਾ ਹੈ।
ਫੇਡੋਰਾ 10 ਸੋਨੀ PlayStation 3 ਅਤੇ Genesi Pegasos II ਅਤੇ Efika ਨੂੰ ਸਹਿਯੋਗ ਦਿੰਦਾ ਹੈ।
ਫੇਡੋਰਾ 10 ਵਿੱਚ P.A. ਸੈਮੀਕੰਡਕਟਰ 'ਇਲੈਕਟਰਾ' ਮਸ਼ੀਨਾਂ ਲਈ ਨਵੇਂ ਹਾਰਡਵੇਅਰ ਲਈ ਸਹਿਯੋਗ ਸ਼ਾਮਲ ਹੈ।
ਫੇਡੋਰਾ 10 ਵਿੱਚ ਟੈਰਾਸਾਫਟ ਸਲੂਸ਼ਨ ਪਾਵਰਸਟੇਸ਼ਨ ਵਰਕਸਟੇਸ਼ਨ ਲਈ ਸਹਿਯੋਗ ਵੀ ਸ਼ਾਮਿਲ ਹੈ।
ਪਾਠ ਢੰਗ ਲਈ ਸਿਫਾਰਸ਼ੀ: 233 MHz G3 ਜਾਂ ਵਧੀਆ, 128MiB ਰੈਮ।
ਗਰਾਫੀਕਲ ਲਈ: 400 MHz G3 ਜਾਂ ਵਧੀਆ, 256MiB ਰੈਮ।
ਪੂਰਾ ਪੈਕੇਜ 9 GiB ਡਿਸਕ ਸਪੇਸ ਲੈਂਦਾ ਹੈ। ਅੰਤਿਮ ਅਕਾਰ ਦਾ ਪਤਾ ਸਪਿੰਨ ਅਤੇ ਇੰਸਟਾਲੇਸ਼ਨ ਦੈਰਾਂ ਚੁਣੇ ਪੈਕੇਜ ਇੰਸਟਾਲ ਕਰਕੇ ਹੀ ਚੱਲਦਾ ਹੈ। ਇੰਸਟਾਲੇਸ਼ਨ ਦੌਰਾਨ ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਹੋਰ ਡਿਸਕ ਥਾਂ ਦੀ ਲੋੜ ਰਹਿੰਦੀ ਹੈ। ਹੋਰ ਡਿਸਕ ਥਾਂ /Fedora/base/stage2.img (ਇੰਸਟਾਲੇਸ਼ਨ ਡਿਸਕ 1 ਉੱਤੇ)ਤੋਂ ਇਲਾਵਾਇੰਸਟਾਲ ਕੀਤੇ ਸਿਸਟਮ ਉੱਤੇ /var/lib/rpm ਵਿੱਚ ਫਾਇਲਾਂ ਦਾ ਆਕਾਰ ਹੁੰਦੀ ਹੈ।
ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ ਵੱਡੇ ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ।
ਨਾਲ ਹੀ, ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਲੋੜ ਹੈ, ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।
ਫੇਡੋਰਾ ਕੋਰ 6 ਵਿੱਚ 64KiB ਸਫ਼ਿਆਂ ਨਾਲ ਸੰਖੇਪ ਤਜਰਬੇ ਬਾਅਦ, PowerPC64 ਕਰਨਲ ਨੂੰ ਹੁਣ 4KiB ਸਫ਼ਿਆਂ ਲਈ ਬਦਲ ਦਿੱਤਾ ਗਿਆ ਹੈ। ਇੰਸਟਾਲਰ ਅੱਪਗਰੇਡ ਦੌਰਾਨ ਆਟੋਮੈਟਿਕ ਹੀ ਕਿਸੇ ਸਵੈਪ ਭਾਗ ਨੂੰ ਮੁੜ-ਫਾਰਮੈਟ ਕਰੇਗਾ।
ਐਪਲ ਸਿਸਟਮਾਂ ਉੱਤੇ Option ਸਵਿੱਚ PC ਉੱਤੇ Alt ਸਵਿੱਚ ਬਰਾਬਰ ਹੈ। ਦਸਤਾਵੇਜ਼ਾਂ ਅਤੇ ਇੰਸਟਾਲਰ ਵਿੱਚ ਜਿੱਥੇ ਵੀ Alt ਸਵਿੱਚ ਬਾਰੇ ਜਾਣਕਾਰੀ ਹੋਵੇ, Option ਸਵਿੱਚ ਦੀ ਵਰਤੋਂ ਕਰੋ। ਕੁਝ ਸਵਿੱਚ ਸੰਯੋਗਾਂ ਵਿੱਚ ਤੁਹਾਨੂੰ Option ਨੂੰ Fn ਸਵਿੱਚ ਨਾਲ ਵਰਤਣਾ ਪਵੇਗਾ, ਜਿਵੇਂ ਕਿOption+Fn+F3 ਨੂੰ ਵੁਰਚੁਅਲ ਟਰਮੀਨਲ tty3 ਖੋਲ੍ਹਣ ਲਈ।
ਫੇਡੋਰਾ ਇੰਸਟਾਲੇਸ਼ਨ ਡਿਸਕ 1 ਸਹਿਯੋਗ ਹਾਰਡਵੇਅਰ ਉੱਤੇ ਬੂਟ ਕਰਨਯੋਗ ਹੈ। ਇਸ ਤੋਂ ਬਿਨਾਂ, ਇਸ ਡਿਸਕ ਉੱਤੇ images/ ਡਾਇਰੈਕਟਰੀ ਵਿੱਚ ਬੂਟ ਹੋਣਯੋਗ CD ਈਮੇਜ਼ ਮੌਜੂਦ ਹੁੰਦਾ ਹੈ। ਇਹ ਈਮੇਜ਼ ਸਿਸਟਮ ਹਾਰਡਵੇਅਰ ਮੁਤਾਬਕ ਵੱਖ ਵੱਖ ਰਵੱਈਆ ਵੇਖਾ ਸਕਦੇ ਹਨ:
ਵਧੇਰੇ ਮਸ਼ੀਨਾਂ ਉੱਪਰ -- ਬੂਟਲੋਡਰ ਸਵੈ ਹੀ 32-ਬਿੱਟ ਜਾਂ 64-ਬਿੱਟ ਇੰਸਟਾਲਰ ਨੂੰ ਇੰਸਟਾਲ ਡਿਸਕ ਤੋਂ ਬੂਟ ਕਰਦਾ ਹੈ।
64-ਬਿੱਟ IBM pSeries (POWER4/POWER5/POWER6), ਵਰਤਮਾਨ iSeries ਮਾਡਲ -- ਓਪਨ-ਫਾਇਰਮਵੇਅਰ ਨੂੰ ਸੀਡੀ ਤੋਂ ਬੂਟ ਕਰਨ ਕਰਵਾਉਣ ਉਪਰੰਤ, ਬੂਟ ਲੋਡਰ yaboot ਆਟੋਮੈਟਿਕ ਹੀ 64-ਬਿੱਟ ਇੰਸਟਾਲਰ ਨੂੰ ਬੂਟ ਕਰਵਾਉਂਦਾ ਹੈ।
IBM "ਪੁਰਾਤਨ (Legacy)" iSeries (POWER4) -- ਜਿਨਾਂ ਨੂੰ "ਪੁਰਾਤਨ (Legacy)" iSeries ਮਾਡਲਾਂ ਕਹਿੰਦੇ ਹਨ, ਜੋ ਕਿ ਓਪਨ-ਫਰਮਵੇਅਰ ਨਹੀਂ ਵਰਤਦੇ, ਲਈ ਇੰਸਟਾਲੇਸ਼ਨ ਟਰੀ ਦੀ images/iSeries ਡਾਇਰੈਕਟਰੀ ਵਿਚਲੇ ਬੂਟ ਈਮੇਜ਼ ਵਰਤਣ ਦੀ ਲੋੜ ਹੁੰਦੀ ਹੈ।
Genesi Pegasos II / Efika 5200B -- The Fedora kernel supports both Pegasos and Efika without the need to use the "Device Tree Supplement" from powerdeveloper.org. However, the lack of full support for ISO9660 in the firmware means that booting via yaboot from the CD is not possible. Boot the 'netboot' image instead, either from the CD or over the network. Because of the size of the image, you must set the firmware's load-base variable to load files at a high address such as 32MiB instead of the default 4MiB:
setenv ਲੋਡ-ਅਧਾਰਿਤ 0x2000000
OpenFirmware ਪਰੌਂਪਟ ਤੇ, Efika ਅੱਪਡੇਟ ਚਲਾਉਣ ਲਈ ਹੇਠਲੀ ਕਮਾਂਡ ਚਲਾਓ, ਜੇ ਜਰੂਰੀ ਹੋਵੇ, ਜਾਂ netboot ਈਮੇਜ਼ CD ਤੋਂ ਚਲਾਓ:
ਬੂਟ cd: /images/netboot/ppc32.img
ਜਾਂ ਨੈੱਟਵਰਕ ਤੋਂ:
boot eth ppc32.img
You must also manually configure OpenFirmware to make the installed Fedora system bootable. To do this, set the boot-device and boot-file environment variables appropriately, to load yaboot from the /boot partition. For example, a default installation might require the following:
setenv boot-device hd:0 setenv boot-file
/yaboot/yaboot setenv auto-boot? true
PA Semi Electra -- Electra ਫਰਮਵੇਅਰ ਹਾਲੇ yaboot ਨੂੰ ਸਹਿਯੋਗ ਨਹੀਂ ਦਿੰਦਾ ਹੈ; Electra ਉੱਪਰ ਇੰਸਟਾਲੇ ਕਰਨ ਲਈ, ਤੁਸੀਂ ppc64.img ਨੈੱਟਬੂਟ ਈਮੇਜ਼ ਨੂੰ ਬੂਟ ਕਰ ਸਕਦੇ ਹੋ। ਇੰਸਟਾਲੇਸ਼ਨ ਤੋਂ ਬਾਅਦ, /boot ਭਾਗ ਤੋਂ ਇੰਸਟਾਲ ਕੀਤਾ ਕਰਨਲ ਅਤੇ initrd ਨੂੰ ਲੋਡ ਕਰਨ ਲਈ ਤੁਹਾਨੂੰ ਫਰਮਵੇਅਰ ਸੰਰਚਨਾ ਦਸਤੀ ਕਰਨੀ ਪਵੇਗੀ।
ਵਧੇਰੇ ਜਾਣਕਾਰੀ ਲਈ ਫਰਮਵੇਅਰ ਦਸਤਾਵੇਜ਼ ਵੇਖੋ।
ਸੋਨੀ PlayStation 3 -- PlayStation 3 ਉੱਪਰ ਇੰਸਟਾਲ ਕਰਨ ਲਈ, ਪਹਿਲਾਂ 1.60 ਜਾਂ ਨਵੇਂ ਵੱਲ ਅੱਪਡੇਟ ਕਰੋ। "ਹੋਰ OS" ਬੂਟ ਲੋਡਰ ਫਲੈਸ਼ ਤੇ ਇੰਸਟਾਲ ਹੋਣਾ ਜਰੂਰੀ ਹੈ, http://www.playstation.com/ps3-openplatform/manual.html ਉੱਪਰ ਦਿੱਤੀਆਂ ਹਦਾਇਤਾਂ ਪੜੋ। ਇੱਕ ਯੋਗ ਬੂਟ ਲੋਡਰ ਈਮੇਜ਼ ਸੋਨੀ ਦੇ "ADDON" CD ਤੇ ਲੱਭਿਆ ਜਾ ਸਕਦਾ ਹੈ, ftp://ftp.kernel.org/pub/linux/kernel/people/geoff/cell/ ਉੱਪਰ ਵੀ ਉਪਲੱਬਧ ਹੈ।
ਇੱਕ ਵਾਰ ਬੂਟ ਲੋਡਰ ਇੰਸਟਾਲ ਹੋਣ ਤੇ, PlayStation 3 ਨੂੰ ਫੇਡੋਰਾ ਇੰਸਟਾਲ ਮੀਡੀਆ ਤੋਂ ਬੂਟ ਹੋਣਾ ਚਾਹੀਦਾ ਹੈ। ਕਿਰਪਾ ਕਰਕੇ ਇਹ ਯਾਦ ਰੱਖੋ ਕਿ ਨੈੱਟਵਰਕ ਇੰਸਟਾਲੇਸ਼ਨ NFS ਨਾਲ ਵਧੀਆਂ ਕੰਮ ਕਰਦੀ ਹੈ, ਕਿਉਂਕਿ ਇਹ FTP ਜਾਂ HTTP ਵਿਧੀਆਂ ਨਾਲੋਂ ਘੱਟ ਸਮਾਂ ਲੈਂਦੀ ਹੈ। ਚੋਣ ਵਰਤਣ ਨਾਲ ਵੀ ਇੰਸਟਾਲਰ ਘੱਟ ਮੈਮੋਰੀ ਲੈਂਦਾ ਹੈ।
ਫੇਡੋਰਾ ਅਤੇ PlayStation3 ਜਾਂ ਆਮ ਕਰਕੇ PowerPC ਉੱਪਰ ਫੇਡੋਰਾ ਬਾਰੇ ਵਧੇਰੇ ਜਾਣਕਾਰੀ ਲਈ, Fedora-PPC ਮੇਲਿੰਗ ਲਿਸਟ ਤੋ ਜੁੜੋ (http://lists.infradead.org/mailman/listinfo/fedora-ppc) ਜਾਂ FreeNode (http://freenode.net/) ਉੱਪਰ #fedora-ppc ਚੈਨਲ ਤੇ ਜੁੜੋ।
ਇੰਸਟਾਲਰ ਕਰਨਲ ਅਤੇ ramdisk ਨੂੰ ਰੱਖਣ ਵਾਲਾ ਇੱਕਲਾ ਈਮੇਜ ਇੰਸਟਾਲੇਸ਼ਨ ਟਰੀ ਦੀ images/netboot/ ਡਾਇਰੈਕਟਰੀ ਵਿੱਚ ਮੌਜੂਦ ਹੈ। ਇਹ TFTP ਨਾਲ ਨੈੱਟਵਰਕ ਬੂਟ ਕਰਨ ਹੈ, ਪਰ ਇਹ ਕਈ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ।
yaboot ਲੋਡਰ IBM pSeries ਅਤੇ ਐਪਲ ਮੈਕਨਾਤੋਸ਼ ਲਈ TFTP ਬੂਟਿੰਗ ਲਈ ਸਹਿਯੋਗੀ ਹੈ। ਫੇਡੋਰਾ ਪ੍ਰੋਜੈਕਟ netboot ਦੀ ਬਜਾਏ yaboot ਵਰਤਣ ਦੀ ਸਿਫ਼ਾਰਸ਼ ਕਰਦਾ ਹੈ।
ppc64-utils ਪੈਕੇਜ ਨੂੰ ਵੱਖ-ਵੱਖ ਪੈਕੇਜਾਂ ਵਿੱਚ ਵੰਡਿਆ ਗਿਆ ਹੈ ਜੋ ਅੱਪਸਟਰੀਮ ਪੈਕੇਜਾਂ (ps3pf-utils, powerpc-utils, powerpc-utils-papr) ਦੇ ਅਨੁਸਾਰ ਹਨ। ਭਾਵੇਂ mkzimage ਕਮਾਂਡ ਨਹੀਂ ਦਿੱਤੀ ਜਾਵੇਗੀ, ਪਰ ਤੁਸੀਂ kernel-bootwrapper ਪੈਕੇਜ ਤੋਂ wrapper ਸਕਰਿਪਟ ਚਲਾ ਸਕਦੇ ਹੋ:
wrapper -i initrd-${KERN_VERSION}.img -o
zImage-${KERN_VERSION}.img vmlinuz-${KERN_VERSION}
ਇਹ ਭਾਗ ਵਿੱਚ X ਵਿੰਡੋ ਸਿਸਟਮ ਬਾਰੇ ਜਾਣਕਾਰੀ ਹੈ, ਜੋ ਕਿ ਫੇਡੋਰਾ ਵਿੱਚ X.org ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਫੇਡੋਰਾ 10 X ਸਰਵਰ ਲਈ
evdev
ਇੰਪੁੱਟ ਡਰਾਈਵਰ ਨੂੰ ਸਟੈਂਡਰਡ ਮਾਊਸ ਅਤੇ ਕੀਬੋਰਡ ਡਰਾਈਵਰ ਦੇ ਤੌਰ ਤੇ ਵਰਤਦਾ ਹੈ। ਇਹ ਡਰਾਈਵਰ HAL ਨਾਲ ਕੰਮ ਕਰਦਾ ਹੈ ਤਾਂ ਕਿ ਪ੍ਰਤੀ-ਜੰਤਰ ਸੰਰਚਨਾ ਦਿੱਤੀ ਜਾ ਸਕੇ ਜਿਸ ਨਾਲ ਰੰਨਟਾਈਮ ਤੇ ਜੋੜਿਆ ਜਾਂ ਹਟਾਇਆ ਜਾ ਸਕਦਾ ਹੈ।
ਥਰਡ-ਪਾਰਟੀ ਵੀਡੀਓ ਡਰਾਇਵਰ ਵਰਤਣ ਬਾਰੇ ਵਧੇਰੇ ਜਾਣਕਾਰੀ ਲਈ Xorg ਥਰਡ-ਪਾਰਟੀ ਡਰਾਈਵਰ ਸਫਾ ਵੇਖੋ।
http://who-t.blogspot.com/2008/07/input-configuration-in-nutshell.html -- Evdev ਸੰਰਚਨਾ।
Fedora 10 includes multiple boot-time updates, including changes that allow for faster booting and graphic booting changes.
The GRUB menu is no longer shown at startup, except on dual-boot systems. To bring up the GRUB menu, hold the Shift key before the kernel is loaded. (Any other key works but the Shift key is the safest to use.)
Plymouth is the graphical boot up system debuting with Fedora 10.
Adding rhgb on the
grub command line directs Plymouth to load
the appropriate plugin for your hardware.
The graphical boot splash screen that comes with Plymouth
requires kernel mode setting drivers to work best. There are
not kernel modesetting drivers available for all hardware yet.
To see the graphical splash before the drivers are generally
available, add vga=0x318 to the kernel
grub command line. This uses
vesafb, which does not necessarily give the
native resolution for a flat panel, and may cause flickering
or other weird interactions with X. Without kernel modesetting
drivers or vga=0x318, Plymouth uses a
text-based plugin that is plain but functional.
Currently, only Radeon R500 and higher users get kernel modesetting by default. There is work in progress to provide modesetting for R100 and R200. Additionally, Intel kernel modesetting drivers are in development, but not turned on by default.
The kernel modesetting drivers are still in development
and buggy. If you end up with nothing but a black screen
during boot up, or a screen with nothing but random noise on
it, then adding nomodeset to the kernel
boot prompt in grub disables modesetting.
Plymouth hides boot messages. To view boot messages, press
the Esc key during boot, or view them in
/var/log/boot.log after boot up.
Alternatively, remove rhgb from the kernel
command line and plymouth displays all boot messages. There is
also a status icon on the login screen to view boot
warnings.
Fedora 10 gets a faster boot from improvements in process start-up.
Readahead is started in parallel with the boot process.
Udev may appear to be slower but in fact readahead reads
all disk buffers needed for the boot process in the background
and shortens the whole boot process. Creation of the readahead
file list is done monthly and can be triggered manually by
touching /.readahead_collect. The
configuration file
/etc/sysconfig/readahead can be edited to
turn off readahead-collector and/or readahead.
Kernel modesetting (KMS) can default to either enabled or disabled in the DRM driver and it can be enabled or disabled at boot-time.
Both Plymouth and the DDX drivers detect whether KMS is present and enabled. If it is present and enabled, Plymouth and DDX drivers will take advantage of them.
If KMS is not present or it is present but disabled then Plymouth will automatically fall back to the text splash and the DDX driver will automatically fall back to user-space modesetting.
Allows for faster user switching, seamless X server switching, and graphical panic messages.