downloadDownload FAQFAQ
Site Navigation:
 
 

ਫੇਡੋਰਾ ਜਾਰੀ ਸੂਚਨਾ

Version 7.0.0 (2007-04-20)


1. ਫੇਡੋਰਾ ਵਲੋਂ ਜੀ ਆਇਆਂ ਨੂੰ
2. ਰੀਲਿਜ਼ ਸੁਰਖੀਆਂ
2.1. ਫੇਡੋਰਾ ਟੂਰ
2.2. ਫੇਡੋਰਾ ਵਿੱਚ ਨਵਾਂ
2.2.1. ਸਪਿੰਨ
2.2.2. ਡੈਸਕਟਾਪ
2.2.3. ਸਮਰੱਥਾ
2.2.4. ਸਿਸਟਮ ਪਰਸ਼ਾਸ਼ਨ
2.3. ਮਾਰਗ
3. Legal Notice
4. ਸੁਝਾਅ
4.1. ਫੇਡੋਰਾ ਸਾਫਟਵੇਅਰ ਉੱਤੇ ਸੁਝਾਅ ਦੇਓ
4.2. ਜਾਰੀ ਸੂਚਨਾ ਬਾਰੇ ਸੁਝਾਅ ਦਿਓ
5. ਇੰਸਟਾਲੇਸ਼ਨ ਸੂਚਨਾ
5.1. ਐਨਾਕਾਂਡਾ ਵਿੱਚ ਤਬਦੀਲੀਆਂ
5.2. ਇੰਸਟਾਲੇਸ਼ਨ ਨਾਲ ਸਬੰਧਿਤ ਮੁੱਦੇ
5.2.1. Sony VAIO ਨੋਟਬੁੱਕ
5.2.2. IDE RAID
5.2.3. ਕਈ NIC ਅਤੇ PXE ਇੰਸਟਾਲੇਸ਼ਨ
5.2.4. ਸਮਾਰਟ ਅਰੇ ਨਾਲ Compaq DL360
5.3. ਅੱਪਗਰੇਡ ਨਾਲ ਸਬੰਧਤ ਮੁੱਦੇ
6. ਢਾਂਚਾ ਖਾਸ ਸੂਚਨਾ
6.1. 64-ਬਿੱਟ ਪਲੇਅਰਫਾਰਮ ਉੱਤੇ RPM ਬਹੁ-ਢਾਂਚਾ ਸਹਿਯੋਗ (x86_64, ppc64)
6.2. ਫੇਡੋਰਾ ਲਈ PPC ਹਦਾਇਤਾਂ
6.2.1. PPC ਲਈ ਜੰਤਰ ਲੋੜਾਂ
6.2.2. 64-ਬਿੱਟ ਮਸ਼ੀਨਾਂ ਉੱਤੇ 4 KiB ਪੇਜ਼
6.2.3. Apple ਕੀ-ਬੋਰਡ
6.2.4. PPC ਇੰਸਟਾਲੇਸ਼ਨ ਸੂਚਨਾ
6.3. ਫੇਡੋਰਾ ਲਈ x86 ਹਦਾਇਤਾਂ
6.3.1. x86 ਲਈ ਜੰਤਰ ਲੋੜਾਂ
6.4. ਫੇਡੋਰਾ ਲਈ x86_64 ਹਦਾਇਤਾਂ
6.4.1. x86_64 ਲਈ ਜੰਤਰ ਲੋੜਾਂ
7. ਫੇਡੋਰਾ ਲਾਈਵ ਈਮੇਜ
7.1. ਉਪਲੱਬਧ ਈਮੇਜ਼
7.2. ਵਰਤੋਂ ਜਾਣਕਾਰੀ
7.3. ਬੂਟ ਕਰਨ ਦੇ ਹੋਰ ਢੰਗ
7.4. ਇੱਕ ਨਿਯਮਤ ਫੇਡੋਰਾ ਇੰਸਟਾਲ ਤੋਂ ਅੰਤਰ
8. ਪੈਕੇਜ ਸੂਚਨਾ
8.1. PC ਸਪੀਕਰ ਚਾਲੂ ਹੈ
8.2. The cdrtools ਪੈਕੇਜ ਨੂੰ cdrkit ਨਾਲ ਬਦਲਿਆ ਗਿਆ ਹੈ।
8.3. ਅਲੀਜਾ ਲਈ ਮੂਲ EM8300 ਡਰਾਇਰ
8.4. ਗੇਮ ਦਾ ਨਾਂ ਬਦਲ ਕੇ ਪਿਡਗਿਨ ਕੀਤਾ ਗਿਆ
8.5. ".fc6" ਟੈਗ ਨਾਲ ਪੈਕੇਜ
8.6. ਪਰਲ ਪੈਕੇਜ ਵੰਡਿਆ
8.7. ਸਿਸਟਮ ਸੰਦ
8.7.1. apcupsd
8.8. ਇੰਜਨੀਅਰਗ ਅਤੇ ਵਿਗਿਆਨਕ
8.8.1. paraview
8.9. ਈਥਰਨੈੱਟ ਉੱਤੇ ATA
8.10. ਗਰਾਫਿਕਸ
8.10.1. ਜੈਮਪ ਪਲੱਗਇਨ ਨੂੰ ਹੈਂਡਲ ਕਰਨ ਲਈ ਹੋਰ ਪੈਕੇਜ ਰੱਖਦੇ ਹਨ
9. ਲੀਨਕਸ ਕਰਨਲ
9.1. ਵਰਜਨ
9.2. Changelog
9.3. ਕਰਨਲ ਰੂਪ
9.4. ਬੱਗ ਜਾਣਕਾਰੀ ਦੇਣੀ
9.5. ਕਰਨਲ ਵਿਕਾਸ ਲਈ ਤਿਆਰੀ
10. ਫੇਡੋਰਾ ਡੈਸਕਟਾਪ
10.1. ਆਮ ਉਪਭੋਗੀ ਡਾਇਰੈਕਟਰੀ ਦੇ ਨਾਂ ਅਨੁਵਾਦ (xdg-user-dirs)
10.2. ਗਨੋਮ
10.3. KDE
10.4. ਵੈੱਬ ਬਰਾਊਜ਼ਰ
10.5. ਮੇਲ ਕਲਾਂਇਟ
11. ਫਾਇਲ ਸਿਸਟਮ
12. ਮੇਲ ਸਰਵਰ
12.1. exim-sa
13. ਡੀਵੈਲਪਮਿੰਟ
13.1. ਸੰਦ
13.1.1. GCC ਕੰਪਾਇਲਰ ਭੰਡਾਰ
13.1.2. ਈਲੈਪਸ
14. ਸੁਰੱਖਿਆ
14.1. ਆਮ ਜਾਣਕਾਰੀ
14.1.1. SELinux
15. Java ਅਤੇ java-gcj-compat
15.1. ਜਾਵਾ ਅਤੇ ਜਾਵਾ ਵਰਗੇ ਪੈਕੇਜ ਪਰਬੰਧ
15.2. ਜਾਵਾ ਐਪਲਿਟ ਦਾ ਕੰਟਰੋਲ
15.3. ਫੇਡੋਰਾ ਅਤੇ JPackage Java ਪੈਕੇਜ
15.4. Maven (v2)
16. ਮਲਟੀਮੀਡਿਆ
16.1. ਬਹੁ-ਰੰਗ ਪਲੇਅਰ
16.2. Ogg ਅਤੇ Xiph.Org ਫਾਊਨਡੇਸ਼ਨ ਫਾਰਮੈਟ
16.3. MP3, DVD, ਅਤੇ ਹੋਰ ਨਾ-ਸ਼ਾਮਿਲ ਮਲਟੀਮੀਡਿਆ ਫਾਰਮੈਟ
16.4. CD ਅਤੇ DVD ਪਰਾਮਣਕਿਤਾ ਅਤੇ ਲਿਖਣਾ
16.5. ਸਕਰੀਨ-ਕਾਸਟ
16.6. ਪਲੱਗਇਨਾਂ ਰਾਹੀਂ ਸਹਿਯੋਗ ਵਧਾਉਣਾ
17. ਖੇਡਾਂ ਅਤੇ ਮਨੋਰੰਜਨ
17.1. Haxima
18. ਵੁਰਚੁਲਾਈਜ਼ੇਸ਼ਨ
18.1. ਵੁਰਚੁਲਾਈਜ਼ੇਸ਼ਨ ਦੀਆਂ ਕਿਸਮਾਂ
18.2. ਗੈਸਟ ਓਪਰੇਟਿੰਗ ਸਿਸਟਮ
18.3. ਵੁਰਚੁਲਾਈਜ਼ੇਸ਼ਨ ਪੈਕੇਜ ਲਈ ਬਦਲਾਅ
19. X ਵਿੰਡੋ ਸਿਸਟਮ (ਗਰਾਫਿਕਸ)
19.1. X ਸੰਰਚਨਾ ਬਦਲਾਅ
19.2. ਇੰਟੈੱਲ ਡਰਾਇਵਰ ਸੂਚਨਾ
19.3. ਸੁਤੰਤਰ ਧਿਰ ਵੀਡਿਓ ਡਰਾਇਵਰ
20. ਡਾਟਾਬੇਸ ਸਰਵਰ
20.1. MySQL
20.1.1. DBD ਡਰਾਇਵਰ
20.2. PostgreSQL
21. ਅੰਤਰਰਾਸ਼ਟਰੀਕਰਨ (i18n)
21.1. ਭਾਸ਼ਾ ਇੰਸਟਾਲੇਸ਼ਨ
21.2. SCIM ਇੰਪੁੱਟ ਢੰਗ ਮੂਲ
22. ਬੈਕ-ਵਰਡ ਅਨੁਕੂਲਤਾ
22.1. ਕੰਪਾਇਲਰ ਅਨੁਕੂਲਤਾ
23. ਪੈਕੇਜ ਤਬਦੀਲੀਆਂ
24. ਫੇਡੋਰਾ ਪ੍ਰੋਜੈਕਟ
25. ਮਾਣ
25.1. ਯੋਗਦਾਨ
25.2. ਉਤਪਾਦਨ ਢੰਗ

1. ਫੇਡੋਰਾ ਵਲੋਂ ਜੀ ਆਇਆਂ ਨੂੰ

ਫੇਡੋਰਾ ਪ੍ਰੋਜੈਕਟ ਨੂੰ ਰੈੱਡ ਹੈੱਟ (Red Hat) ਵਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਕਮਿਊਨਟੀ ਵਲੋਂ ਸਹਿਯੋਗ ਪ੍ਰਾਪਤ ਓਪਨ ਸੋਰਸ ਪ੍ਰੋਜੈਕਟ ਹੈ। ਇਸ ਦਾ ਨਿਸ਼ਾਨਾ ਹੈ ਤੇਜ਼ੀ ਨਾਲ ਓਪਨ ਸੋਰਸਰ ਸਾਫਟਵੇਅਰ ਅਤੇ ਸਮੱਗਰੀ ਦਾ ਵਿਕਾਸ ਕਰਨਾ ਹੈ। ਫੇਡੋਰਾ ਪ੍ਰੋਜੈਕਟ ਪਬਲਿਕ ਫੋਰਮਾਂ, ਖੁੱਲ੍ਹੀਆਂ ਕਾਰਵਾਈਆਂ, ਤੇਜ਼ੀ ਨਾਲ ਵਿਕਾਸ, ਮੈਰਿਟਕਰੇਸੀ ਅਤੇ ਸਭ ਤੋਂ ਵਧੀਆ ਓਪਰੇਟਿੰਗ ਸਿਸਟਮ ਅਤੇ ਪਲੇਟਫਾਰਮ ਬਣਨ ਲਈ ਕਾਰਵਾਈਆਂ ਵਿੱਚ ਪਾਰਦਰਸ਼ਤਾ ਦਿੰਦਾ ਹੈ, ਜੋ ਕਿ ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਦਿੰਦੇ ਹਨ।

[ਸੰਕੇਤ]ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. Visit http://docs.fedoraproject.org/release-notes/ to view the latest release notes for Fedora.

ਤੁਸੀਂ ਫੇਡੋਰਾ ਪਰੋਜੈੱਕਟ ਕਮਿਊਨਟੀ ਦੀ ਸਹਾਇਤਾ ਕਰਕੇ ਫੇਡੋਰਾ ਵਿੱਚ ਲਗਾਤਾਰ ਸੁਧਾਰ ਕਰਨ ਲਈ ਸਹਾਇਤਾ ਕਰ ਸਕਦੇ ਹੋ, ਜੇਕਰ ਤੁਸੀਂ ਬੱਗ ਜਾਣਕਾਰੀ ਅਤੇ ਸੁਧਾਰ ਮੰਗ ਕਰਦੇ ਰਹਿੰਦੇ ਹੋ। http://fedoraproject.org/wiki/BugsAndFeatureRequests ਨੂੰ ਹੋਰ ਜਾਣਕਾਰੀ ਲਈ ਵੇਖੋ। ਤੁਹਾਡੇ ਸਹਿਯੋਗ ਲਈ ਧੰਨਵਾਦ ਹੈ।

ਫੇਡੋਰਾ ਬਾਰੇ ਆਮ ਜਾਣਕਾਰੀ ਪ੍ਰਾਪਤ ਕਰਨ ਲਈ ਹੇਠ ਦਿੱਤੇ ਵੈੱਬ ਸਫ਼ੇ ਵੇਖੋ:

[ਸੂਚਨਾ]ਦਸਤਾਵੇਜ਼ ਲਿੰਕ

ਇੰਸਟਾਲੇਸ਼ਨ ਇੰਵਾਇਰਨਮਿੰਟ ਵਿੱਚੋਂ ਕਈ ਲਿੰਕ ਸਰੋਤ ਸੀਮਿਤ ਹੋਣ ਕਰਕੇ ਠੀਕ ਤਰ੍ਹਾਂ ਕੰਮ ਨਾ ਕਰਦੇ ਹੋ ਸਕਦੇ ਹਨ। ਰੀਲਿਜ਼ ਨੋਟਿਸ ਇੰਸਟਾਲੇਸ਼ਨ ਦੇ ਬਾਅਦ ਡੈਸਕਟਾਪ ਵੈੱਬ ਬਰਾਊਜ਼ਰ ਦੇ ਮੂਲ ਮੁੱਖ ਸਫ਼ੇ ਵਜੋਂ ਮੌਜੂਦ ਰਹੇਗਾ। ਜੇ ਤੁਸੀਂ ਇੰਟਰਨੈੱਟ ਨਾਲ ਜੁੜੇ ਹੋ ਤਾਂ ਇਹ ਦਿੱਤੇ ਲਿੰਕਾਂ ਨੂੰ ਫੇਡੋਰਾ ਅਤੇ ਕਮਿਊਨਟੀ ਬਾਰੇ ਜਾਣਕਾਰੀ ਲਈ ਵਰਤੋਂ, ਜੋ ਕਿ ਇਨ੍ਹਾਂ ਨੂੰ ਬਣਾਉਦੀ ਅਤੇ ਸਹਿਯੋਗੀ ਦਿੰਦੀ ਹੈ।