downloadDownload FAQFAQ
Site Navigation:
 
 

13. ਡੀਵੈਲਪਮਿੰਟ

[ਸੰਕੇਤ]ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. Visit http://docs.fedoraproject.org/release-notes/ to view the latest release notes for Fedora.

ਇਹ ਭਾਗ ਵਿੱਚ ਕਈ ਡੀਵੈਲਪਮਿੰਟ ਸੰਦਾਂ ਅਤੇ ਫੀਚਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

13.1. ਸੰਦ

13.1.1. GCC ਕੰਪਾਇਲਰ ਭੰਡਾਰ

ਫੇਡੋਰਾ ਦਾ ਇਹ ਰੀਲਿਜ਼ GCC 4.1 ਰਾਹੀਂ ਸਿਸਟਮ ਕੰਪਾਈਲਰ ਤੌਰ ਉੱਤੇ ਬਣਾਇਆ ਗਿਆ ਹੈ, ਜੋ ਕਿ ਇਸ ਡਿਸਟਰੀਬਿਊਸ਼ਨ ਵਿੱਚ ਸ਼ਾਮਲ ਹੈ।

13.1.2. ਈਲੈਪਸ

ਫੇਡੋਰਾ ਦੇ ਇਹ ਰੀਲਿਜ਼ ਵਿੱਚ ਫੇਡੋਰਾ ਈਲੈਪਸ ਹੈ, ਜੋ ਕਿ ਈਲੈਪਸ SDK ਵਰਜਨ 3.2.2 (http://www.eclipse.org) ਉੱਤੇ ਅਧਾਰਿਤ ਹੈ। ਰੀਲਿਜ਼ ਦਾ 3.2.x ਲੜੀ ਲਈ "ਨਵਾਂ ਅਤੇ ਯਾਦ ਰੱਖਣਯੋਗ" ਸਫ਼ਾ http://download.eclipse.org/eclipse/downloads/drops/R-3.2-200606291905/new_noteworthy/eclipse-news.html ਉੱਤੇ ਵੇਖਿਆ ਜਾ ਸਕਦਾ ਹੈ। ਰੀਲਿਜ਼ ਨੋਟਿਸ 3.2.2 ਲਈ ਖਾਸ ਹੈ, ਜੋ ਕਿ http://www.eclipse.org/eclipse/development/readme_eclipse_3.2.2.html ਉੱਤੇ ਉਪਲੱਬਧ ਹੈ।

ਈਲੈਪਸ SDK ਨੂੰ "ਈਲੈਪਸ ਪਲੇਟਫਾਰਮ", "ਈਲੈਪਸ IDE", "ਈਲੈਪਸ" ਆਦਿ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਈਲੈਪਸ SDK ਦਸ ਈਲੈਪਸ ਪ੍ਰੋਜੈਕਟਾ ਨੂੰ ਕਾਲੀਸਟੋ ਸਾਂਝੀ ਰੀਲਿਜ਼ ਛੱਤਰੀ (http://www.eclipse.org/callisto ਦੇ ਸਾਂਝਾ ਰੀਲਿਜ਼ ਦੇ ਨੀਂਹ ਪੱਥਰ ਵਜੋਂ ਜਾਣਿਆ ਜਾਂਦਾ ਹੈ। ਕੁਝ ਕਾਲੀਸਟੋ ਪ੍ਰੋਜੈਕਟਾਂ ਨੂੰ ਫੇਡੋਰਾ ਵਿੱਚ ਸ਼ਾਮਲ ਕੀਤਾ ਗਿਆ ਹੈ: CDT (http://www.eclipse.org/cdt, C/C++ ਡੀਵੈਲਪਮਿੰਟ ਲਈ, EMF (http://www.eclipse.org/emf) ਈਲੈਪਸ ਮਾਡਲਿੰਗ ਫਰੇਮਵਰਕ ਅਤੇ GEF (http://www.eclipse.org/gef), ਗਰਾਫਿਕਲ ਸੋਧ ਫਰੇਮਵਰਕ।

ਕਈ ਸੁਤੰਤਰ-ਧਿਰ ਈਲੈਪਸ ਪ੍ਰੋਜੈਕਟ ਵੀ ਉਪਲੱਬਧ ਹਨ, ਜਿਸ ਵਿੱਚ ਸਬ-ਲੈਪਸ (http://subclipse.tigris.org/), ਜੋ ਕਿ ਸਬਵਰਜਨ ਵਰਜਨ ਕੰਟਰੋਲ ਲਈ ਜੋੜ ਹੈ, PyDev (http://pydev.sf.net) ਪਾਈਥਨ ਵਿੱਚ ਡੀਵੈਲਪਮਿੰਟ, ਅਤੇ PHPeclipse (

GCJ ਨਾਲ ਹੋਰ ਪ੍ਰੋਜੈਕਟ ਪੈਕ ਕਰਨ ਅਤੇ ਟੈਸਟ ਕਰਨ ਲਈ ਮੱਦਦ ਦਾ ਹਮੇਸ਼ਾਂ ਸਵਾਗਤ ਹੈ। ਚਾਹਵਾਨ ਲੋਕਾਂ ਨਾਲ fedora-devel-java-list (http://www.redhat.com/mailman/listinfo/fedora-devel-java-list/) ਅਤੇ/ਜਾਂ ਫਰੀ ਨੋਡ ਰਾਹੀਂ #fedora-java ਉੱਤੇ ਸੰਪਰਕ ਕਰੋ।

ਫੇਡੋਰਾ ਵਿੱਚ ਪਲੱਗਇਨ ਅਤੇ ਫੀਚਰ ਵੀ ਹਨ, ਜੋ ਕਿ FLOSS ਹੈਕਰਾਂ ਲਈ ਖਾਸ ਤੌਰ ਉੱਤੇ ਲਾਭਦਾਇਕ ਹੋ ਸਕਦੇ ਹਨ, eclipse-changlog ਨਾਲ ChangeLog ਸੋਧ, ਅਤੇ ਬੱਗਜ਼ੀਲਾ ਸਬੰਧ ਲਈ eclipse-mylar-bugzilla ਵੀ ਹੈ। ਸਾਡੇ CDT ਪੈਕੇਜ ਵਿੱਚ ਕਾਰਵਾਈ ਅਧੀਨ GNU Autotools ਪਲੱਗਇਨ ਵੀ ਰੱਖਦਾ ਹੈ। ਇਹ ਪਲੱਗਇਨ ਉਪਭੋਗੀਆਂ ਨੂੰ ਈਲੈਪਸ ਨੂੰ C/C++ ਪ੍ਰੋਜੈਕਟ, ਜੋ ਕਿ GNU autotools ਵਰਤਦੇ ਹਨ, ਬਣਾਉਣ ਅਤੇ ਦੇਖਭਾਲ ਲਈ ਹੈ। CDT ਵਿੱਚ ਕੀਤੇ ਸੁਧਾਰਾਂ ਵਿੱਚ ਹਨ:

  • ਬਲਿਡ ਕਰਨ ਤੋਂ ਪਹਿਲਾਂ ਸੰਰਚਨਾ ਕਰਨੀ

  • autoconf/automake ਇੰਪੁੱਟ ਫਾਇਲਾਂ ਲਈ ਖਾਸ ਸੰਪਾਦਕ

  • autoconf ਮਾਈਕਰੋ ਲਈ ਖਾਸ ਮੱਦਦ

  • C ਲਾਈਬਰੇਰੀ ਫੰਕਸ਼ਨਾਂ ਲਈ ਹੋਵਰ ਮੱਦਦਦ

  • ਸੰਰਚਨਾ ਲਈ ਖਾਸ ਕਨਸੋਂਲ

ਇਹਨਾਂ ਪਰੋਜੈਕਟਾਂ ਬਾਰੇ ਨਤੀਨਤਮ ਜਾਣਕਾਰੀ ਫੇਡੋਰਾ ਈਲੈਪਸ ਪ੍ਰੋਜੈਕਟ ਸਫ਼ੇ ਉੱਤੇ ਲਈ ਜਾ ਸਕਦੀ ਹੈ: http://sourceware.org/eclipse/

ਇਹ ਰੀਲਿਜ਼ ਵਿੱਚ ਈਲੈਪਸ SDK ਲਈ 21 ਭਾਸ਼ਾਵਾਂ ਦਾ ਪੈਕ ਉਪਲੱਬਧ ਕਰਵਾਇਆ ਗਿਆ ਹੈ। ਹਰੇਕ ਭਾਸ਼ਾ ਲਈ ਇੱਕ ਵੱਖਰਾ ਪੈਕੇਜ ਹੈ, ਜਿਵੇਂ ਕਿ ਕੋਰੀਆਈ ਅਨੁਵਾਦ ਲਈ eclipse-sdk-nls-ko ਆਦਿ।

13.1.2.1. ਨਾ-ਪੈਕੇਜ ਬਣਾਏ ਪਲੱਗਇਨ/ਫੀਚਰ

ਫੇਡੋਰਾ ਈਲੈਪਸ ਵਿੱਚ ਇੱਕ ਪੈਂਚ ਹੈ, ਜੋ ਕਿ ਨਾ-root ਉਪਭੋਗੀ ਨੂੰ ਅੱਪਡੇਟ ਮੈਨੇਜਰ ਸਹੂਲਤ ਰਾਹੀਂ ਨਾ-ਪੈਕ ਕੀਤੀਆਂ ਪਲੱਗਇਨਾਂ ਅਤੇ ਫੀਚਰ ਇੰਸਟਾਲ ਕਰਨ ਲਈ ਸਹਾਇਕ ਹੈ। ਇਹ ਪਲੱਗਇਨ ਉਪਭੋਗੀ ਦੀ ਘਰ ਡਾਇਰੈਕਟਰੀ ਅੰਦਰ .eclipse ਡਾਇਰੈਕਟਰੀ ਵਿੱਚ ਹੁੰਦੀਆਂ ਹਨ। ਯਾਦ ਰੱਖੋ ਕਿ ਇਹ ਪਲੱਗਇਨ GCJ-ਕੰਪਾਇਟਡ ਬਿੱਟ ਨਾਲ ਸਬੰਧਿਤ ਨਹੀਂ ਹਨ ਅਤੇ ਲੋੜ ਤੋਂ ਹੌਲੀ ਚੱਲਦ ਸਕਦੀਆਂ ਹਨ।

13.1.2.2. ਬਦਲਵਾਂ ਜਾਵਾ ਰਨਟਾਇਮ ਇੰਵਾਇਰਨਮੈਂਟ

ਫੇਡੋਰਾ ਮੁਫ਼ਤ/ਮੁਕਤ JRE ਹਰੇਕ ਉਪਭੋਗੀ ਦੀ ਮੰਗ ਪੂਰੀ ਨਹੀਂ ਕਰਦੀ, ਇਸਕਰਕੇ ਫੇਡੋਰਾ ਨੂੰ ਬਦਲਵੇਂ JRE ਦੀ ਇੰਸਟਾਲੇਸ਼ਨ ਮੰਨਣੀ ਪੈਂਦੀ ਹੈ। 64-ਬਿੱਟ ਮਸ਼ੀਨਾਂ ਉੱਤੇ ਨਿੱਜੀ ਮਲਕੀਅਤ JRE ਇੰਸਟਾਲ ਕਰਨ ਲਈ ਇੱਕ ਥਾਂ ਮੌਜੂਦ ਹੈ।

ਫੇਡੋਰਾ ਵਿੱਚ 64-ਬਿੱਟ JNI ਲਾਇਬਰੇਰੀ ਨੂੰ ਮੂਲ ਰੂਪ ਵਿੱਚ x86_64 ਸਿਸਟਮ ਲਈ ਦਿੱਤਾ ਗਿਆ ਹੈ, ਜੋ ਕਿ 32-ਬਿੱਟ ਨਿੱਜੀ ਮਲਕੀਅਤ JRE ਉੱਤੇ ਨਹੀਂ ਚੱਲਦੀ ਹੈ। ਹੋਰ ਸ਼ਬਦਾਂ ਵਿੱਚ, ਫੇਡੋਰਾ x86_64 ਈਲੈਪਸ ਪੈਕੇਜਾਂ ਨੂੰ ਸਨ ਦੇ 32-ਬਿੱਟ JRE ਉੱਤੇ ਨਾ ਚਲਾਓ। ਇਹ ਉਲਝ ਪੈਦਾ ਕਰਨਾ ਵਾਲੇ ਢੰਗ ਨਾਲ ਫੇਲ੍ਹ ਹੋਣਗੇ। ਜਾਂ ਤਾਂ 64-ਬਿੱਟ ਨਿੱਜੀ ਮਲਕੀਅਤ ਵਾਲੇ JRE ਨੂੰ ਵਰਤੋਂ ਜਾਂ ਪੈਕੇਜਾਂ ਦਾ 32-ਬਿੱਟ ਵਰਜਨ ਇੰਸਟਾਲ ਕਰੋ, ਜੇ ਉਪਲੱਬਧ ਹੋਵੇ ਤਾਂ। 32-ਬਿੱਟ ਵਰਜਨ ਇੰਸਟਾਲ ਕਰਨ ਲਈ, ਅੱਗੇ ਦਿੱਤੀ ਕਮਾਂਡ ਵਰਤੋਂ:

yum install <package_name>.i386 

ਜਿਵੇਂ ਕਿ 32-ਬਿੱਟ JNI ਲਾਇਬਰੇਰੀ ਨੂੰ ਮੂਲ ਰੂਪ ਵਿੱਚ ppc64 ਸਿਸਟਮ ਵਿੱਚ 64-ਬਿੱਟ JRE ਲਈ ਨਹੀਂ ਚੱਲਣਾ ਚਾਹੀਦੀ ਹੈ। 64-ਬਿੱਟ ਵਰਜਨ ਇੰਸਟਾਲ ਕਰਨ ਲਈ, ਅੱਗੇ ਦਿੱਤੀ ਕਮਾਂਡ ਵਰਤੋਂ:

yum install <package_name>.ppc64 
13.1.2.3. Europa/Eclipse 3.3

ਜੂਨ 2007, ਈਲੈਪਸ ਕਮਿਊਨਟੀ ਯੂਰੋਪਾ ਰੀਲਿਜ਼ ਕਰਨ ਜਾ ਰਹੀ ਹੈ, ਜਿਸ ਵਿੱਚ ਪਲੱਗਇਨ ਅਤੇ ਫੀਚਰ ਸ਼ਾਮਲ ਕੀਤੇ ਗਏ ਹਨ। ਇਹ ਈਲੈਪਸ SDK ਦੇ ਵਰਜਨ 3.3 ਉੱਤੇ ਆਧਾਰਿਤ ਹੈ ਅਤੇ ਇਹ ਨਾਲ ਹੀ ਉਪਲੱਬਧ ਵੀ ਹੈ। ਇਹ ਬਹੁਤ ਵੱਡੀ ਤਬਦੀਲੀ ਹੈ ਅਤੇ ਇਸਕਰਕੇ ਫੇਡੋਰਾ ਈਲੈਪਸ ਯੂਰੋਪਾ ਨੂੰ ਫੇਡੋਰਾ 8 ਤੱਕ ਮੁੜ-ਬੇਸ ਨਹੀਂ ਕਰਨ ਜਾ ਰਿਹਾ ਹੈ। ਇਹ ਦਾ ਮਤਲਬ ਇਹ ਹੋਇਆ ਕਿ ਈਲੈਪਸ-ਆਧਾਰਿਤ ਕਾਰਜ, ਜੋ ਕਿ ਫੇਡੋਰਾ ਵਿੱਚ ਹਨ, ਜਿਵੇਂ ਕਿ RSSOwl ਅਤੇ ਅਜ਼ੂਰੀਉਸ ਅੱਪਸਟਰੀਮ ਰੀਲਿਜ਼ ਨਾਲੋਂ ਪਿੱਛੇ ਰਹਿ ਜਾਣਗੇ, ਜੇ ਉਨ੍ਹਾਂ ਨੂੰ ਸਿਰਫ਼ ਈਲੈਪਸ 3.3 ਦੇ ਹੀ ਫੀਚਰ ਚਾਹੀਦੇ ਹੋਏ।