downloadDownload FAQFAQ
Site Navigation:
 
 

11. ਫਾਇਲ ਸਿਸਟਮ

[ਸੰਕੇਤ]ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. Visit http://docs.fedoraproject.org/release-notes/ to view the latest release notes for Fedora.

ਫੇਡੋਰਾ 7 ਵਿੱਚ ਇੰਕ੍ਰਿਪਸ਼ਟਿਡ ਸਵੈਪ ਭਾਗ ਅਤੇ ਨਾ-ਰੂਟ ਭਾਗ ਲਈ ਫਾਇਲ ਸਿਸਟਮ ਲਈ ਮੁੱਢਲਾ ਸਹਿਯੋਗ ਹੈ। ਇਹ ਵਰਤਣਲਈ, /etc/crypttab ਲਈ ਇੰਦਰਾਜ਼ ਦਿਓ ਅਤੇ /etc/fstab ਵਿੱਚ ਬਣਾਏ ਜੰਤਰ ਲਈ ਹਵਾਲਾ ਦਿਓ।

[ਸੂਚਨਾ]ਇੰਸਟਾਲ ਕਰਨ ਦੌਰਾਨ ਇੰਕ੍ਰਿਪਟ FS ਸਹਿਯੋਗ ਉਪਲੱਬਧ ਨਹੀਂ ਹੈ

ਇੰਸਟਾਲੇਸ਼ਨ ਬਾਅਦ ਫਾਇਲ ਸਿਸਟਮ ਇੰਕ੍ਰਿਪਸ਼ਨ ਯੋਗ ਕਰੋ। ਐਨਾਕਾਂਡਾ ਇੰਕ੍ਰਿਪਸ਼ਨ ਬਲਾਕ ਜੰਤਰ ਬਣਾਉਣ ਲਈ ਸਹਿਯੋਗੀ ਨਹੀਂ ਹੈ।

ਹੇਠ ਦਿੱਤੀ ਉਦਾਹਰਨ ਲਈ ਇੱਕ ਸਵੈਪ ਭਾਗ ਲਈ ਇੱਕ /etc/crypttab ਇੰਦਰਾਜ਼ ਹੈ:

my_swap /dev/sdb1 /dev/urandom swap,cipher=aes-cbc-essiv:sha256 

ਇਹ ਇੱਕ ਇੰਕ੍ਰਿਪਸ਼ਨ ਬਲਾਕ ਜੰਤਰ /dev/mapper/my_swap ਬਣਾਏਗਾ, ਜੋ ਕਿ /etc/fstab ਵਿੱਚ ਦਿੱਤਾ ਗਿਆ ਹੈ। ਅਗਲੀ ਉਦਾਹਰਨ ਵਿੱਚ ਵੇਖੋ ਕਿ ਇੱਕ ਫਾਇਲ-ਸਿਸਟਮ ਵਾਲੀਅਮ ਲਈ ਇੰਦਰਾਜ਼ ਕਿਵੇਂ ਹੈ:

my_volume /dev/sda5 /etc/volume_key cipher=aes-cbc-essiv:sha256 

/etc/volume_key ਫਾਇਲ ਵਿੱਚ ਸਾਫ਼ ਇੰਕ੍ਰਿਪਸ਼ਨ ਕੁੰਜੀ ਹੁੰਦੀ ਹੈ। ਤੁਸੀਂ ਕੁੰਜੀ ਫਾਇਲ ਨਾਂ none ਵੀ ਦੇ ਸਕਦੇ ਹੋ ਅਤੇ ਸਿਸਟਮ ਬੂਟ ਹੋਣ ਦੌਰਾਨ ਇੰਕ੍ਰਿਪਸ਼ਨ ਦੌਰਾਨ ਪੁੱਛੇਗਾ।

ਸਿਫ਼ਰਾਸੀ ਢੰਗ ਫਾਇਲ ਸਿਸਟਮ ਵਾਲੀਅਮ ਲਈ LUKS ਦੀ ਵਰਤੋਂ ਹੈ: (LUKS ਨਾਲ ਤੁਸੀਂ cipher= ਨੂੰ crypttab ਦੇ ਭਾਗ ਵਜੋਂ ਵਰਤੋ)।

  1. cryptsetup luksFormat ਨਾਲ ਇੰਕ੍ਰਿਪਟਿਡ ਵਾਲੀਅਮ ਬਣਾਓ

  2. /etc/crypttab ਵਿੱਚ ਲੋੜੀਦਾ ਇੰਦਰਾਜ਼ ਦਿਓ

  3. cryptsetup luksOpen ਨਾਲ ਖੁਦ ਵਾਲੀਅਮ ਸੈੱਟਅੱਪ ਕਰੋ ਜਾਂ ਮੁੜ-ਚਾਲੂ ਕਰੋ।

  4. ਇੰਕ੍ਰਿਪਟ ਕੀਤੇ ਵਾਲੀਅਮ ਉੱਤੇ ਇੱਕ ਫਾਇਲ-ਸਿਸਟਮ ਬਣਾਓ

  5. ਇੱਕ /etc/fstab ਇੰਦਰਾਜ਼ ਬਣਾਓ