![]() | ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
|---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਹ ਭਾਗ ਵਿੱਚ ਇਲੈਕਟਰੋਨਿਕ ਮੇਲ ਸਰਵਰ ਜਾਂ ਮੇਲ ਟਰਾਂਸਫਰ ਏਜੰਟ (MTA) ਬਾਰੇ ਜਾਣਕਾਰੀ ਹੈ।
exim-sa ਨੂੰ ਪੁਰਾਣੇ ਰੀਲਿਜ਼ ਤੋਂ ਬਰਤਰਫ਼ ਕੀਤਾ ਗਿਆ ਹੈ। ਇਹ ਅਸਲ ਵਿਚ Exim ਨਾਲ SpamAssassin ਜੋੜਨ ਲਈ ਬਣਾਇਆ ਗਿਆ ਸੀ ਅਤੇ ਇਸ ਦਾ ਕੰਮ sendmail ਮਿਲਟਰ ਜਾਂ postfix ਫਿਲਟਰ ਵਾਂਗ ਹੀ ਹੈ। ਪਰ ਇਹ ਦਾ ਕੰਮ ਸੀਮਿਤ ਸੀ ਅਤੇ Exim ਵਿੱਚ ਹੁਣ ਸਮੱਗਰੀ ਜਾਂਚ ਲਈ ਵਧੀਆ ਸਹਿਯੋਗ ਹੈ, ਪੂਰੀ ਤਰ੍ਹਾਂ ਜੁੜਿਆ ਅਤੇ ਆਮ ਵਰਤੋਂ-ਕੰਟਰੋਲ ਲਿਸਟ (ACL) ਹੈ।
sa_exim ਫੀਚਰ ਮੂਲ ਸੰਰਚਨਾ ਵਿੱਚ ਯੋਗ ਨਹੀਂ ਕੀਤਾ ਗਿਆ ਹੈ, ਪੈਕੇਜ ਨੂੰ Exim ਇੰਸਟਾਲ ਕਰਨ ਲਈ ਸੁਰੱਖਿਅਤ ਰੂਪ ਵਿੱਚ ਹਟਾਇਆ ਜਾ ਸਕਦਾ ਹੈ। ਉਪਭੋਗੀ, ਜਿੰਨ੍ਹਾਂ ਨੇ sa_exim ਫੀਚਰ ਵਰਤਣ ਵਾਸਤੇ ਆਪਣੀ ਸੰਰਚਨਾ ਸੋਧੀ ਹੈ, ਨੂੰ Exim ਦੀ ਸਮੱਗਰੀ ਜਾਂਚ ਸਹੂਲਤ ਦੀ ਮੁੜ-ਸੰਰਚਨਾ ਕਰਨੀ ਚਾਹੀਦੀ ਹੈ ਜਾਂ exim-sa ਸਬ-ਪੈਕੇਜ ਸ਼ਾਮਲ ਕਰਕੇ ਪੈਕੇਜ ਮੁੜ-ਬਣਾਉਣਾ ਚਾਹੀਦਾ ਹੈ। Exim ਦੇ ਬਲਿਡ-ਇਨ ਸਮੱਗਰੀ ਸਕੈਨਿੰਗ ਬਾਰੇ ਹੋਰ ਜਾਣਕਾਰੀ ਲਈ Exim ਦਸਤਾਵੇਜ਼ ਵੇਖੋ:
http://www.exim.org/exim-html-4.62/doc/html/spec_html/ch40.html