![]() | ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
|---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਹੇਠਲੇ ਹਿੱਸੇ ਵਿੱਚ ਪੈਕੇਜਾਂ ਨਾਲ ਸੰਬੰਧਿਤ ਜਾਣਕਾਰੀ ਹੈ ਜਿਸ ਵਿੱਚ ਫੇਡੋਰਾ 7 ਲਈ ਜ਼ਰੂਰੀ ਤਬਦੀਲੀਆਂ ਸ਼ਾਮਲ ਹਨ। ਅਸਾਨ ਵਰਤੋਂ ਲਈ, ਇਹ ਆਮ ਤੌਰ ਉੱਤੇ ਇਹਨਾਂ ਨੂੰ ਇੰਸਟਾਲੇਸ਼ਨ ਸਿਸਟਮ ਦੇ ਅਨੁਸਾਰ ਹੀ ਗਰੁੱਪ ਰੱਖਿਆ ਗਿਆ ਹੈ।
PC ਸਪੀਕਰ ਨੂੰ ਇਹ ਰੀਲਿਜ਼ ਵਿੱਚ ਮੂਲ ਰੂਪ ਰਾਹੀਂ ਚਾਲੂ ਰੱਖਿਆ ਗਿਆ ਹੈ, ਪਰ ਕਈ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ:
ਇਹ ਦੀ ਆਵਾਜ਼ ਇੱਕ ਸੁਣਨਯੋਗ ਪੱਧਰ ਤੱਕ ਘਟਾਉਣ ਜਾਂ ਪੂਰੀ ਤਰ੍ਹਾਂ ਬੰਦ ਕਰਨ ਲਈ alsamixer ਵਿੱਚ PC ਸਪੀਕ ਲਈ ਸੈਟਿੰਗ ਨਾਲ PC ਸਪੀਕਰ ਵਰਤੋਂ।
root ਉਪਭੋਗੀ ਦੇ ਤੌਰ ਉੱਤੇ, ਕਨਸੋਂਲ ਵਿੱਚ ਅੱਗੇ ਦਿੱਤੀ ਕਮਾਂਡ ਦੇ ਕੇ PC ਸਪੀਕਰ ਸਿਸਟਮ-ਰੂਪੀ ਨੂੰ ਬੰਦ ਕਰੋ।
su -c '/sbin/modprobe -r pcspkr ; echo "install pcspkr :" >>/etc/modprobe.conf'
cdrtools ਦੇ ਤਾਜ਼ਾ ਵਰਜਨ ਵਿੱਚ ਕੋਡ ਨੂੰ GPL ਅਤੇ CDDL ਲਾਈਸੈਂਸ ਹੇਠ ਰਲਾ ਦਿੱਤਾ ਗਿਆ ਹੈ, ਜੋ ਕਿ ਆਪਸ ਵਿੱਚ ਢੁਕਵੇਂ ਨਹੀਂ ਹਨ। ਇਹ ਸਮੱਸਿਆ ਖਤਮ ਕਰਨ ਲਈ, cdrtools ਨੂੰ ਇੱਕ ਬਰਾਂਚ cdrkit ਨਾਲ ਬਦਲ ਦਿੱਤਾ ਗਿਆ ਹੈ। ਇਹ ਸਾਫਟਵੇਅਰ ਦੀ ਡੀਵੈਲਪਮਿੰਟ ਕਰਨ ਅਤੇ ਫੇਡੋਰਾ ਤੱਕ ਪਚਾਉਣ ਲਈ ਡੇਬੀਅਨ ਦੇ ਜੋਈਰਗ ਜਾਸਪੀਰਟ (<joerg AT debian.org>) ਦਾ ਧੰਨਵਾਦ ਹੈ।
http://lwn.net/Articles/195167/
https://www.redhat.com/archives/fedora-advisory-board/2006-August/msg00409.html
em8300 ਜੰਤਰ ਦਾ ਮੂਲ ਆਡੀਓ ਢੰਗ ਸਹਿਯੋਗ ਅਤੇ ਕਰਨਲ ਮੋਡੀਊਲ (em8300 ਅਤੇ kmod-em8300 ਪੈਕੇਜ) ਨੂੰ OSS ਤੋਂ ALSA ਵਾਸਤੇ ਅੱਪਸਟਰੀਮ ਵਿੱਚ ਬਦਲ ਦਿੱਤਾ ਗਿਆ ਹੈ। ਪਰ ਕਈ ਕਾਰਜ, ਜੋ ਕਿ em8300 ਲਈ ਸਹਿਯੋਗ ਕਰਦੇ ਸਨ, ਹਾਲੇ ਵੀ ਇਸ ਨੂੰ OSS ਢੰਗ ਵਿੱਚ ਲੱਭਣ ਦਾ ਜਤਨ ਕਰਦੇ ਹਨ। ਇੰਨ੍ਹਾਂ ਕਾਰਜ ਦੇ ਉਪਭੋਗੀ /etc/modeprobe.conf ਫਾਇਲ ਵਿੱਚ ਆਡੀਓ ਲਈ OSS ਵਰਤਣ ਵਾਸਤੇ ਕਾਰਡ ਨੂੰ em8300 ਮੋਡੀਊਲ ਲਈaudio_dirver=oss ਚੋਣ ਦੇ ਸਕਦੇ ਹਨ
ਗੇਮ ਸੁਨੇਹੇਦਾਰ ਨੂੰ ਪਿਗਡਿਨ ਦੇ ਨਾਂ ਬਦਲਾਅ ਨਾਲ ਦਿੱਤਾ ਜਾ ਰਿਹਾ ਹੈ ਤਾਂ ਕਿ ਮਾਰਕੇ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਫੇਡੋਰਾ 7 ਵਿੱਚ ਟੂਲ-ਚੇਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੈ। ਇਸਕਰਕੇ ਫੇਡੋਰਾ 7 ਵਿੱਚ ਰੀਲਿਜ਼ ਟੈਗ ".fc6" ਨਾਲ ਵੀ ਕੁਝ ਪੈਕੇਜ ਹੋ ਸਕਦੇ ਹਨ, ਜੇ ਇਨ੍ਹਾਂ ਨੂੰ ਪਿਛਲੇ ਰੀਲਿਜ਼ ਤੋਂ ਬਿਨਾ ਬਦਲਾਅ ਹੀ ਲਿਆ ਗਿਆ ਹੋਵੇ। ਫੇਡੋਰਾ ਮੇਨਟੇਨਰਾਂ ਵਲੋਂ ਇਨ੍ਹਾਂ ਨੂੰ ਫੇਡੋਰਾ 7 ਲਈ ਬਣਾਇਆ ਨਹੀਂ ਗਿਆ ਤਾਂ ਕਿ ਸਿਰਫ਼ ਇੱਕ ਰੀਲਿਜ਼ ਟੈਗ ਦੇ ਬਦਲਾਅ ਵਾਸਤੇ ਹੀ ਉਪਭੋਗੀਆਂ ਨੂੰ ਪੈਕੇਜ ਡਾਊਨਲੋਡ ਨਾ ਕਰਨਾ ਪਵੇ। ਇਹ ਮਾਪਢੰਡ ਇਹ ਤਹਿ ਕਰਦਾ ਹੈ ਕਿ ਮੁੜ-ਬਣਾਉਣ ਨਾਲ ਕੋਈ ਵੱਡੀ ਤਬਦੀਲੀ ਕਰਕੇ ਪਰਭਾਵਿਤ ਨਹੀਂ ਹੋਇਆ ਹੈ। ਪੈਕੇਜ ਦੇ ਨਾਂ ਬਦਲਣਾ ਸਿਰਫ਼ ਆਮ ਜੇਹਾ ਹੈ ਅਤੇ ਸਾਫਟਵੇਅਰ ਦੀ ਕਾਰਗੁਜ਼ਾਰੀ ਉੱਤੇ ਕੋਈ ਪਰਭਾਵ ਨਹੀਂ ਪਾਉਦਾ ਹੈ।
ਡੀਵੈਲਪਮਿੰਟ ਨੂੰ ਪਰਲ ਤੋਂ ਵੰਡ ਦਿੱਤਾ ਗਿਆ ਹੈ ਅਤੇ ਹੁਣ perl-devel ਪੈਕੇਜ ਵਿੱਚ ਉਪਲੱਬਧ ਹਨ। ਫੇਡੋਰਾ ਪੈਕੇਜ ਹਦਾਇਤਾਂ ਵਿੱਚ ਇੱਕ ਆਰਜ਼ੀ ਅਪਵਾਦ ਨਾਲ, perl ਲਈ perl-devel ਦੀ ਲੋੜ ਹੁੰਦੀ ਹੈ, ਜੋ ਕਿ ਕੁਝ perl ਨਿਰਭਰ ਪੈਕੇਜਾਂ ਨੂੰ ਡੀਵੈਲਪਮਿੰਟ ਚੱਕਰ ਵਿੱਚ ਬਣਾਉਣ ਤੋਂ ਬਚਣ ਲਈ ਹੈ। ਫੇਡੋਰਾ ਦੇ ਅਗਲੇ ਰੀਲਿਜ਼ ਚੱਕਰ ਵਿੱਚ, ਬਾਕੀ ਰਹਿੰਦੇ ਨਿਰਭਰ ਪੈਕੇਜਾਂ ਨੂੰ ਵੰਡ ਦਿੱਤਾ ਜਾਵੇਗਾ।
https://www.redhat.com/archives/fedora-devel-list/2007-April/msg00886.html
apcupsd ਪੈਕੇਜ ਨੂੰ ਵਰਜਨ 3.14.0 ਲਈ ਅੱਪਗਰੇਡ ਕੀਤਾ ਗਿਆ ਹੈ। ਇਹ ਵਰਜਨ ਵਿੱਚ ਪੁਰਾਣਾ ਮਾਸਟਰ/ਸਲੇਵ ਨੈਟਵਰਕਿੰਗ ਢੰਗ ਨੂੰ ਹਟਾ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ apcupsd ਰੀਲਿਜ਼ ਨੋਟਿਸ ਨੂੰ ਵੇਖੋ।
http://sourceforge.net/project/shownotes.php?group_id=54413&release_id=485633
ਇਹ ਰੀਲਿਜ਼ ਵਿੱਚ ਪੈਕੇਜ ਸ਼ਾਮਲ ਕੀਤੇ ਗਏ ਹਨ, ਜੋ ਕਿ ਇੱਕ ਕਰਨਲ ਫੀਚਰ, ਜੋ ਕਿ ਈਥਰਨੈੱਟ ਉੱਤੇ ATA ਪਹੁੰਚ ਦਿੰਦਾ ਹੈ, ਦਿੱਤਾ ਗਿਆ ਹੈ। ਪੈਕੇਜ ਹਨ aoetools, ਈਥਰਨੈੱਟ ਸੰਦ ਉੱਤੇ ATA, ਅਤੇ vblade, ਇੱਕ ਵੁਰਚੁਅਲ ਈਥਰਡਰਾਇਵ ਬਲੇਡ ਡੈਮਨ।
ਫੇਡੋਰਾ ਵਿੱਚ ਜੈਮਪ ਪੈਕੇਜ ਰਾਹੀਂ ਇੱਕ ਸਹਾਇਕ ਸਕ੍ਰਿਪਟ /usr/sbin/gimp-plugin-mgr ਸ਼ਾਮਲ ਹੈ, ਜੋ ਕਿ ਹੋਰ ਪੈਕੇਜਾਂ ਲਈ ਪਲੱਗਇਨ ਰੱਖਦਾ ਹੈ, ਉਦਾਹਰਨ ਲਈ, xsane-gimp ਹੈ। ਇਹ ਸਕ੍ਰਿਪਟ GIMP ਪਲੱਗਇਨ ਡਾਇਰੈਕਟਰੀ (ਜੋ ਕਿ ਅੱਪਗਰੇਡ ਨਾਲ ਬਦਲ ਜਾਂਦੀ ਹੈ) ਤੋਂ ਸਿਮਲਿੰਕ ਪਲੱਗਇਨ ਦੇ ਅਸਲ ਟਿਕਾਣੇ ਨਾਲ ਰੱਖਦੀ ਹੈ।
ਫੇਡੋਰਾ 7 ਵਿੱਚ ਜੈਮਪ ਲਈ ਇੱਕ ਬੱਗ ਸਥਿਰ ਕੀਤਾ ਗਿਆ ਹੈ, ਜੋ ਕਿ ਜੈਮਪ ਪੈਕੇਜ ਦੇ ਸਭ ਪੁਰਾਣੇ ਵਰਜਨਾਂ ਵਿੱਚ ਸੀ, ਜਿਸ ਵਿੱਚ ਟੈਸਟ ਰੀਲਿਜ਼ ਵੀ ਸ਼ਾਮਲ ਹਨ। ਬੱਗ ਸਿਮਲਿੰਕ ਦੇ ਇੰਸਟਾਲ ਹੋਣ ਅਤੇ ਹਟਾਉਣ ਨਾਲ ਸਬੰਧ ਹੈ, ਜਿਸ ਕਰਕੇ ਜੈਮਪ ਪੈਕੇਜ ਅੱਪਡੇਟ ਹੋਣ ਦੌਰਾਨ ਸਿਮਲਿੰਕ ਖਤਮ ਹੋ ਜਾਂਦੇ ਸਨ।
ਜੈਮਪ ਪੈਕੇਜ ਵਿੱਚ ਅੰਤਮ ਰੀਲਿਜ਼ ਵਿੱਚ ਅਪਵਾਦ ਸਥਿਰ ਹੈ, ਸਮੱਸਿਆ ਦਾ ਸੁਭਾਅ ਕਰਕੇ, ਇਠ ਇੱਕ ਵਾਰ ਫਿਰ ਪਰਭਾਵਿਤ ਵਰਜਨ ਨੂੰ ਸਥਿਰ ਵਰਜਨ ਨਾਲ ਅੱਪਡੇਟ ਕਰਨ ਸਮੇਂ ਵੇਖਾਈ ਦੇਵੇਗੀ। ਇਹ ਸਿਮਲਿੰਕ ਜੋੜਨ ਲਈ, ਇਹ ਕਮਾਂਡ ਚਲਾਓ, ਜੋ ਕਿ ਪਰਾਉਟ ਉੱਤੇ root ਗੁਪਤ-ਕੋਡ ਲੋੜੀਦੀ ਹੋਵੇਗੀ:
su -c "/usr/sbin/gimp-plugin-mgr --install '*'"