2.7. cvsl10n ਗਰੁੱਪ ਵਿੱਚ ਜੁੜਨਾ
ਸਾਵਧਾਨ
ਬਾਕੀ ਪਗ ਤੁਹਾਨੂੰ ਆਪਣੇ ਪਹੁੰਚ ਦੀ ਜਾਂਚ ਕਰਨ ਅਤੇ ਅਧਿਕਾਰਾਂ ਦੀ ਮਨਜੂਰੀ ਲਈ ਮਦਦ ਕਰਦੇ ਹਨ ਜੋ ਤੁਹਾਨੂੰ ਪੂਰੇ ਫੇਡੋਰਾ ਢਾਂਚੇ ਲਈ ਜਰੂਰੀ ਹੋਵੇਗੀ। ਭਾਸ਼ਾ ਪਰਬੰਧਕ ਅਤੇ ਲੋਕ ਜੋ ਨਵੀਂ ਭਾਸ਼ਾ ਸ਼ੁਰੂ ਕਰਦੇ ਹਨ, ਨੂੰ ਇਹ ਪਗ ਵਰਤਣੇ ਚਾਹੀਦੇ ਹਨ। ਭਾਵੇਂ ਇਹ ਅਨੁਵਾਦਕਾਂ ਲਈ ਚੋਣਵਾਂ ਹੈ, ਪਰ ਹਰੇਕ ਨੂੰ ਇਹ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।