ਪਿੱਛੇ
ਅੱਗੇ
2.3. ਇੱਕ GPG ਕੁੰਜੀ ਬਣਾਉਣੀ
ਕਮਾਂਡ ਲਾਈਨ ਉੱਤੇ ਲਿਖੋ:
gpg --gen-key
ਤੁਹਾਨੂੰ ਕਾਰਵਾਈਆਂ ਬਾਰੇ ਹਦਾਇਤਾਂ ਲਈ ਲੜੀਵਾਰ ਪਰਾਉਂਟ ਦਿਸਦਾ ਹੈ। ਬਹੁਤੀ ਵਾਰ ਮੂਲ ਮੁੱਲਾਂ ਕਾਫੀ ਹੁੰਦੇ ਹਨ। ਵਧੀਆ ਪਾਸਵਰਡ ਰੱਖਣਾ ਨਾ ਭੁੱਲੋ।
ਵਧੀਆ ਪਾਸਵਰਡ ਚੁਣਨਾ
ਵਧੀਆ ਪਾਸਵਰਡ:
ਵਿੱਚ ਵੱਡੇ ਅਤੇ ਛੋਟੇ ਅੱਖਰ, ਨੰਬਰ, ਵਿਸ਼ਰਾਮ ਚਿੰਨ, ਅਤੇ ਹੋਰ ਅੱਖਰ ਹੋ ਸਕਦੇ ਹਨ
ਕੋਈ ਸ਼ਬਦ ਜਾਂ ਨਾਂ ਸ਼ਾਮਿਲ ਨਹੀਂ ਹੈ, ਤਬਦੀਲੀ ਸਮੇਤ ਜਾਂ ਬਿਨਾਂ
ਉਸੇ ਵਰਗਾ ਨਹੀਂ ਜਿਵੇਂ ਹੋਰ ਸਿਸਟਮਾਂ ਲਈ ਹੋਰ ਪਾਸਵਰਡ ਵਰਤਿਆ ਜਾਂਦਾ ਹੈ
In the resulting text, find your key ID in the statement that resembles 'pub 1024D/1B2AFA1C'. Your key ID is the 8 character 'word' after the slash (
/
). In the previous example, the GPG Key ID is
1B2AFA1C
. Write down your key ID.
ਆਪਣਾ ਪਬਲਿਕ ਕੁੰਜੀ ਨੂੰ ਪਬਲਿਕ ਸਰਵਰ ਤੇ ਨਿਰਯਾਤ ਕਰੋ ਤਾਂ ਕਿ ਕੋਈ ਹੋਰ ਤੁਹਾਡਾ ਕੁੰਜੀ ID ਭਰ ਕੇ ਇਸ ਨੂੰ ਹੇਠਲੀ ਕਮਾਂਡ ਨਾਲ ਲੱਭ ਸਕੇ:
gpg --keyserver subkeys.pgp.net --send-keys
GPGKEYID
This GPG key ID will be used for your Fedora account creation described in
ਹਿੱਸਾ 2.4, “ਅਕਾਊਂਟ ਲਈ ਅਪਲਾਈ ਕਰਨਾ”
.
ਪਿੱਛੇ
2.2. ਇੱਕ SSH ਕੁੰਜੀ ਬਣਾਉਣੀ
ਉੱਪਰ
ਘਰ
ਅੱਗੇ
2.4. ਅਕਾਊਂਟ ਲਈ ਅਪਲਾਈ ਕਰਨਾ