Product SiteDocumentation Site

2.2. ਇੱਕ SSH ਕੁੰਜੀ ਬਣਾਉਣੀ

ਜੇ ਤੁਹਾਡੇ ਕੋਲ ਪਹਿਲਾਂ ਹੀ SSH ਕੁੰਜੀ ਹੈ, ਤੁਸੀਂ ਇਸ ਨੂੰ ਫੇਡੋਰਾ ਦੇ ਕੰਮ ਲਈ ਵਰਤ ਸਕਦੇ ਹੋ। ਇਸ ਲਈ, ਅਗਲੀ ਕਾਰਵਾਈ ਵਾਸਤੇ ਪਗ਼ 2 ਤੇ ਜਾਓ। ਜੇ ਤੁਹਾਡੇ ਕੋਲ SSH ਕੁੰਜੀ ਨਹੀਂ ਹੈ, ਹੇਠਲੇ ਪਹਿਲੇ ਪਗ ਨਾਲ ਸ਼ੁਰੂ ਕਰੋ:
  1. ਹੇਠ ਦਿੱਤੀ ਕਮਾਂਡ ਦਿਓ:
    ssh-keygen -t rsa
    
    Accept the default location (~/.ssh/id_rsa) and enter a passphrase.

    ਆਪਣਾ ਪ੍ਹੈਰਾ ਯਾਦ ਰੱਖੋ

    You must have your passphrase to commit translations. It cannot be recovered if you forget it.
  2. ਆਪਣੀ ਕੁੰਜੀ ਅਤੇ .ssh ਡਾਇਰੈਕਟਰੀ ਲਈ ਅਧਿਕਾਰ ਬਦਲੋ:
    chmod 700 ~/.ssh chmod 600 ~/.ssh/id_rsa chmod 644 ~/.ssh/id_rsa.pub
    
  3. This public key (~/.ssh/id_rsa.pub) will be used for your Fedora account creation described in ਹਿੱਸਾ 2.4, “ਅਕਾਊਂਟ ਲਈ ਅਪਲਾਈ ਕਰਨਾ”.